Home ਗੁਰਦਾਸਪੁਰ ਦਿਵਾਲੀ ਅਤੇ ਵਿਸ਼ਕਰਮਾ ਦਿਵਸ ਮੋਕੇ ਗਰੀਬਾਂ ਨੂੰ ਕੰਬਲ ਵੰਡੇ

ਦਿਵਾਲੀ ਅਤੇ ਵਿਸ਼ਕਰਮਾ ਦਿਵਸ ਮੋਕੇ ਗਰੀਬਾਂ ਨੂੰ ਕੰਬਲ ਵੰਡੇ

180
0

ਕਾਦੀਆਂ 25 ਅਕਤੁਬਰ (ਸਲਾਮ ਤਾਰੀ) ਸਥਨਕ ਸ਼ਿਵਸ਼ਕਤੀ ਰਾਈਸ ਮਿਲ ਵਿੱਖੇ ਦਿਵਾਲੀ ਅਤੇ ਵਿਸ਼ਕਰਮਾ ਦਿਵਸ ਦੇ ਮੋਕੇ ਗਰੀਬ ਪਰੀਵਾਰਾਂ ਨੁੰ ਕੰਬਲ ਅਤੇ ਹੋਰ ਲੋੜ ਅਨੂਸਾਰ ਗਰੀਬ ਪਰੀਵਾਰਾਂ ਨੁੰ ਸਾਮਗਰੀ ਵੰਡੀ। ਇਸ ਮੋਕੇ ਕਾਦੀਆਂ ਥਾਣਾ ਮੁਖੀ ਸੁਖਰਾਜ ਸਿੰਘ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ ਅਤੇ ਗਰੀਬਾਂ ਨੂੰ ਕੰਬਲ ਅਤੇ ਜ਼ਰੂਰੀ ਸਾਮਗਰੀ ਵੰਡੀ। ਇਸ ਮੋਕੇ ਅਮਿਤ ਦੀਵਾਨ ਨੇ ਕਿਹਾ ਕਿ ਅਸੀ ਹਰ ਸਾਲ ਇਸ ਤਰਾਂ ਦਾ ੳਪਰਾਲਾ ਕਰਦੇ ਹਾਂ ੳਹਨਾਂ ਇਸ ਮੋਕੇ ਥਾਣਾ ਮੁਖੀ ਕਾਦੀਆਂ ਦਾ ਧਨਵਾਦ ਕੀਤਾ

Previous articleਮੁਸਲਿਮ ਜਮਾਤ ਅਹਿਮਦੀਆ ਭਾਰਤ ਦੀਆਂ ਤਿੰਨੇ ਸੰਸਥਾਵਾਂ ਦੇ ਸਾਲਾਨਾ ਸਮਾਰੋਹ ਸ਼ਾਨੋ ਸ਼ੌਕਤ ਨਾਲ ਆਯੋਜਿਤ ਹੋਏ
Next articleकादियां के शीतला मंदिर में धूमधाम से मनाया गया विश्वकर्मा दिवस
Editor-in-chief at Salam News Punjab

LEAVE A REPLY

Please enter your comment!
Please enter your name here