Home ਇਸ਼ਤਿਹਾਰ ਮੁਸਲਿਮ ਜਮਾਤ ਅਹਿਮਦੀਆ ਵਲੌ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ

ਮੁਸਲਿਮ ਜਮਾਤ ਅਹਿਮਦੀਆ ਵਲੌ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ

220
0

ਅਸੀਂ ਇਸ ਗੱਲ ਦੀ ਘੋਸ਼ਣਾ ਕਰਦੇ ਹਾਂ ਅਤੇ ਆਪਣੇ ਇਸ ਇਕਰਾਰ ਨੂੰ ਸਾਰੀ ਦੁਨੀਆਂ ਵਿੱਚ ਪ੍ਰਕਾਸ਼ਿਤ ਕਰਨਾ ਆਪਣੇ ਲਈ ਮਾਣ ਵਾਲੀ ਗੱਲ ਸਮਝਦੇ ਹਾਂ ਕਿ ਰਾਜਾ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਇਹ ਸਭ ਲੋਕ ਮੁਕੱਦਸ ਲੋਕ ਸੀ ਅਤੇ ਉਹਨ੍ਹਾਂ ਵਿੱਚੋਂ ਸੀ ਜਿਨ੍ਹਾਂ ਤੇ ਖ਼ੁਦਾ ਦਾ ਫ਼ਜ਼ਲ ਹੁੰਦਾ ਹੈ ।
ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਭਾਰਤ ਇਹ ਦੁਆ ਕਰਦੀ ਹੈ ਕਿ ਆਓ ਇਸ ਤਿਉਹਾਰ ਨੂੰ ਬੁਰਾਈ ਤੇ ਸੱਚਾਈ ਦੀ ਫ਼ਤਹਿ ਦੇ ਜਸ਼ਨ ਦੇ ਤੌਰ ਤੇ ਮਨਾਈਏ ਅਤੇ ਦੇਸ਼ ਵਿੱਚ ਕੌਮੀ ਏਕਤਾ ਨੂੰ ਵਧਾਉਣ ਵਿੱਚ ਆਪਣਾ ਵਿਸ਼ੇਸ਼ ਕਿਰਦਾਰ ਨਿਭਾਈਏ ।
ਮੁਸਲਿਮ ਜਮਾਤ ਅਹਿਮਦੀਆ ਭਾਰਤ ।
ਟੌਲ ਫਰੀ ਨੰਬਰ 1800-103-2131
www.alislam.org
www.mta.tv
www.lightofislam.in

Previous articleਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਅੱਜ ਗਰੀਨ ਦੀਵਾਲੀ ਮਨਾਈ ਗਈ।
Next articleਸਿੱਖਿਆ ਦੇ ਨਾਲ ਨਾਲ ਖੇਡਾਂ ਪ੍ਰਤੀ ਜਾਗਰੂਕ ਕੀਤਾ । ਸਿਹਤਮੰਦ ਨੌਜਵਾਨ ਚੰਗਾ ਸਮਾਜ ਸਿਰਜ ਸਕਦਾ ਹੈ —ਕੇ ਤਾਰਿਕ
Editor-in-chief at Salam News Punjab

LEAVE A REPLY

Please enter your comment!
Please enter your name here