Home ਗੁਰਦਾਸਪੁਰ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਗੁਰਵਿੰਦਰ ਸਿੰਘ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ

ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਗੁਰਵਿੰਦਰ ਸਿੰਘ ਨੇ ਸਕੂਲ ਦਾ ਨਾਂ ਰੌਸ਼ਨ ਕੀਤਾ

200
0

ਕਾਦੀਆਂ 19 ਅਕਤੂਬਰ  (ਮੁਨੀਰਾ ਸਲਾਮ ਤਾਰੀ)

ਸਰਕਾਰੀ ਪ੍ਰਾਇਮਰੀ ਸਕੂਲ ਡੱਲਾ  ਦੇ ਹੋਣਹਾਰ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਸਰਵਣ ਸਿੰਘ ਵਲੋਂ ਨਵੋਦਿਆ ਸਕੂਲ ਗੁਰਦਾਸਪੁਰ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਮੁਫ਼ਤ ਪੜ੍ਹਾਈ ਲਈ ਦਾਖ਼ਲਾ ਦੇ ਟੈਸਟ  ਪਾਸ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ । ਸਕੂਲ ਅਧਿਆਪਕਾ ਇੰਚਾਰਜ ਸੁੱਖਜੀਤ ਕੌਰ , ਸੁਮਨ ਬਾਲਾ , ਕੁਲਜੀਤ ਸਿੰਘ  ਔਲਖ ,ਨਵੀਨ ਸ਼ਰਮਾ , ਮਨਜੀਤ ਕੌਰ, ਦਿਲਜੀਤ ਕੌਰ , ਵਨੀਤਾ ਰਾਣੀ , ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵੱਲੋਂ ਸਕੂਲ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਦਾਖਲਾ ਟੈਸਟ ਦਿੱਤਾ  ਸੀ , ਤੇ ਉਸ ਦੀ ਦਾਖ਼ਲੇ ਲਈ ਚੋਣ ਹੋਣ ਨਾਲ ਸਕੂਲ ਮਾਤਾ ਪਿਤਾ ਅਤੇ ਪਿੰਡ ਦਾ ਨਾਂ ਰੌਸ਼ਨ ਹੋਇਆ ਹੈ ।  ਮੁਫ਼ਤ ਪੜ੍ਹਾਈ ਕਰਨ ਦਾ ਵਧੀਆ ਮੌਕਾ ਮਿਲਿਆ ਹੈ  ।  ਸਕੂਲ ਵੱਲੋਂ ਗੁਰਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ ਹੈ  ।

Previous articleब्लाक नोडल अफसर हेड मास्टर विजय कुमार ने किया “शो एंड टैल” प्रोग्राम का दौरा
Next articleਅੰਡਰ ਸਤਾਰਾਂ ਮੁਕਾਬਲੇ ਚ ਕਬੱਡੀ ਕਲੱਬ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ।
Editor-in-chief at Salam News Punjab

LEAVE A REPLY

Please enter your comment!
Please enter your name here