spot_img
Homeਮਾਝਾਗੁਰਦਾਸਪੁਰਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ ਮੰਡਲ ਕਾਦੀਆਂ ਦੀ ਮਹੀਨਾਵਾਰ ਮੀਟਿੰਗ...

ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ ਮੰਡਲ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਕੀਤੀ

ਕਾਦੀਆ (ਸਲਾਮ ਤਾਰੀ) ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ ਮੰਡਲ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਸਰਕਲ ਪ੍ਰਧਾਨ ਸ੍ਰੀ ਸਰਵਣ ਸਿੰਘ ਡੱਲਾ ਅਤੇ ਮੰਡਲ ਪ੍ਰਧਾਨ ਸ੍ਰੀ ਬਲਜਿੰਦਰ ਸਿੰਘ ਬਾਜਵਾ ਤੁਗਲਵਾਲ ਦੀ ਅਗਵਾਈ ਵਿੱਚ ਹੋਈ ।ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਦੇ ਅਹਿਮ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਸਰਕਲ ਗੁਰਦਾਸਪੁਰ ਦੇ ਮੰਡਲ ਕਾਦੀਆਂ ਦੇ ਅਧੀਨ ਪੈਂਡਿੰਗ ਕੰਮਾਂ ਨੂੰ ਵਿਚਾਰਿਆ ਗਿਆ ,ਮਿਤੀ 18.10.2022 ਨੂੰ ਪਟਿਆਲਾ ਵਿਖੇ ਧਰਨੇ ਤੇ ਜਾਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਮੁਲਾਜ਼ਮ ਸਾਥੀਆਂ ਨੂੰ ਲਾਮਬੰਦ ਕੀਤਾ ਗਿਆ ।ਇਸ ਮੀਟਿੰਗ ਵਿੱਚ ਅਜੋਕੇ ਬਦਲਵੇਂ ਮੰਡਲ ਸ੍ਰੀ ਹਰਬੰਸ ਸਿੰਘ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਕੰਵਲਜੀਤ ਸਿੰਘ ਸਕੱਤਰ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਸੁਖਵਿੰਦਰ ਸਿੰਘ ਜੇ .ਈ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਜੋਗਿੰਦਰਪਾਲ ਸਿੰਘ ਜੇ .ਈ ਸਬ ਡਿਵੀਜ਼ਨ ਕਾਦੀਆਂ ,ਸ੍ਰੀ ਸ਼ਰਨਪਾਲ ਐਸਐਸਏ ਸਬ ਡਵੀਜ਼ਨ ਸ੍ਰੀ ਹਰਗੋਬਿੰਦਪੁਰ ,ਸ੍ਰੀ ਰਣਜੀਤ ਸਿੰਘ ਲਾਈਨਮੈਨ ਸਬ ਡਵੀਜ਼ਨ ਹਰਚੋਵਾਲ ,ਮਨਜੀਤ ਸ੍ਰੀ ਸੰਦੀਪ ਸਿੰਘ ਬਾਜਵਾ ਸਕੱਤਰ ਮੰਡਲ ਕਾਦੀਆਂ ,ਸ੍ਰੀ ਗੁਰਜੀਤ ਸਿੰਘ ਪ੍ਰਧਾਨ ਸਬ ਡਿਵੀਜ਼ਨ ਸ੍ਰੀ ਹਰਗੋਬਿੰਦਪੁਰ ,ਸ੍ਰੀ ਸੁਰਿੰਦਰਪਾਲ ਸਿੰਘ ਬਾਜਵਾ ਜੇ.ਈ ਸਬ ਡਿਵੀਜ਼ਨ ਸ੍ਰੀ ਹਰਗੋਬਿੰਦਪੁਰ ,ਸ੍ਰੀ ਅਮਰੀਕ ਸਿੰਘ ਚਾਲ ਸਬ ਡਿਵੀਜ਼ਨ ਕਾਦੀਆਂ ,ਮਹਿੰਦੀ ਜਨਾਬ ਚੰਦ ਕਾਬਜ ਸ੍ਰੀ ਬਚਨ ਲਾਲ ਸਬ ਡਿਵੀਜ਼ਨ ਸ੍ਰੀ ਹਰਗੋਬਿੰਦਪੁਰ ,ਸ੍ਰੀ ਗੁਰਪਾਲ ਸਿੰਘ ਲਾਈਨਮੈਨ ਸਬ ਡਿਵੀਜ਼ਨ ਕਾਦੀਆਂ,ਬੋਡੋ ਸ੍ਰੀ ਯੂਨਸ ਮਸੀਹ ਪ੍ਰਧਾਨ ਸਬ ਡਿਵੀਜ਼ਨ ਹਰਚੋਵਾਲ , ਸ੍ਰੀ ਅਵਤਾਰ ਸਿੰਘ ਬੁੱਟਰ ਸਬ ਡਿਵੀਜ਼ਨ ਹਰਚੋਵਾਲ ਸ਼ਾਮਲ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments