Home ਗੁਰਦਾਸਪੁਰ ਮੁਫਤ ਉਰਦੂ ਆਮੋਜ਼ ਜਮਾਤ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗੀ

ਮੁਫਤ ਉਰਦੂ ਆਮੋਜ਼ ਜਮਾਤ ਪਹਿਲੀ ਜੁਲਾਈ ਤੋਂ ਸ਼ੁਰੂ ਹੋਵੇਗੀ

179
0

ਗੁਰਦਾਸਪੁਰ, 29 ਜੂਨ ( ਸਲਾਮ ਤਾਰੀ ) ਜ਼ਿਲ੍ਹਾ ਭਾਸ਼ਾ ਅਫਸਰ ਗੁਰਦਾਸਪੁਰ ਦੇ ਦਫਤਰ ਤੋਂ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰ ਵਿਖੇ ਪਹਿਲੀ ਜੁਲਾਈ 2021 ਤੋ ਮੁਫ਼ਤ ਉਰਦੂ ਆਮੋਜ਼ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਿਖਲਾਈ ਦਾ ਸਮਾਂ ਸ਼ਾਮ  5 ਵਜੇ ਤੋਂ 6 ਵਜੇ ਤਕ ਇੱਕ ਘੰਟੇ ਦਾ ਹੋਵੇਗਾ। ਇਸ ਕੋਰਸ ਦੀ ਮਿਆਦ 6 ਮਹੀਨੇ ਹੋਵੇਗੀ

ਉਨਾਂ ਅੱਗੇ ਦੱਸਿਆ ਕਿ ਇਸ ਕਲਾਸ ਵਿਚ ਸਰਕਾਰੀ ਕਰਮਚਾਰੀ, ਵਿਦਿਆਰਥੀ, ਦੁਕਾਨਦਾਰ ਅਤੇ ਹਰ ਆਮ ਵਿਅਕਤੀ ਜੋ ਵੀ ਉਰਦੂ ਸਿੱਖਣ ਦਾ ਚਾਹਵਾਨ ਹੋਵੇ ਆਪਣਾ ਬਿਨੈਪੱਤਰ ਦੇ ਕੇ 15 ਜੁਲਾਈ 2021 ਤਕ ਦਾਖਲਾ ਲੈ ਸਕਦਾ ਹੈ

ਇਸ ਕਲਾਸ ਕਮਰਾ ਨੰ: 503 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ  ਗੁਰਦਾਸਪੁਰ ਵਿਖੇ ਲਗਾਈ ਜਾਵੇਗੀ। ਵਧੇਰੇ ਜਾਣਕਾਰੀ ਲਈ 82197-95422 ਅਤੇ 98763-54849 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ

Previous articleਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਨੇ ਦੀਨਾਨਗਰ ਦੇ ਸ਼ਾਹੀ ਮਹਿਲ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ
Next articleਕੇਸੀ ਬੀਐਡ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ਼ ਨੇ ਬੱਡੀਜ ਪ੍ਰੋਗਰਾਮ ਦੇ ਤਹਿਤ ਹਫ਼ਤਾ ਭਰ ਘਰ ’ਚ ਕੀਤੀਆਂ ਐਕਟਿਵਿਟੀ
Editor at Salam News Punjab

LEAVE A REPLY

Please enter your comment!
Please enter your name here