spot_img
Homeਮਾਝਾਗੁਰਦਾਸਪੁਰਬਜ਼ੁਰਗਾਂ ਦੀ ਸਰੀਰਕ ਸੰਭਾਲ ਲਈ "ਅਕਤੂਬਰ ਮਹੀਨਾ ਬਜ਼ੁਰਗਾਂ" ਦਾ ਮਹੀਨਾ ਵਜੋਂ...

ਬਜ਼ੁਰਗਾਂ ਦੀ ਸਰੀਰਕ ਸੰਭਾਲ ਲਈ “ਅਕਤੂਬਰ ਮਹੀਨਾ ਬਜ਼ੁਰਗਾਂ” ਦਾ ਮਹੀਨਾ ਵਜੋਂ ਮਨਾਇਆ

ਬਟਾਲਾ 13 ਅਕਤੂਬਰ ( ਮੁਨੀਰਾ ਸਲਾਮ ਤਾਰੀ) ਡਿਪਟੀ ਡਾਇਰੈਕਟਰ ਕੰਮ ਸਿਵਲ ਸਰਜਨ ਗੁਰਦਾਸਪੁਰ ਡਾ. ਰਾਮ “ਮਾਂਡੀ” ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ਼ ਅਫ਼ਸਰ ਡਾ. ਕਰਨ ਕੁਮਾਰ “ਸੈਣੀ” ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਬਜ਼ੁਰਗਾਂ ਦੀ  ਸਰੀਰਕ ਸੰਭਾਲ ਲਈ “ਅਕਤੂਬਰ ਮਹੀਨਾ ਬਜ਼ੁਰਗਾਂ” ਦਾ ਮਹੀਨਾ ਵਜੋਂ ਮਨਾਇਆ ਗਿਆ l

ਇਸ ਮੌਕੇ ਡਾ. ਅਜੇ ਕੁਮਾਰ ਮੈਡੀਕਲ਼ ਅਫ਼ਸਰਡਾ. ਭਗਵਾਨ ਦਾਸ ਨੇ ਪਿੰਡ ਕਾਹਨੂੰਵਾਨ ਤੇ ਬਾਹਰਲੇ ਪਿੰਡਾਂ ਤੋਂ ਆਏ ਬਜ਼ੁਰਗ ਲੋਕਾਂ ਨੂੰ ਬੁਢਾਪੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੇ ਸਰੀਰਕ ਜੋੜ੍ਹਾ ਵਿੱਚ ਹੋਣ ਵਾਲੀਆਂ ਦਰਦਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਮੌਕੇ ਉਪਰ ਹੀ ਬਜ਼ੁਰਗ ਲੋਕਾਂ ਦੀ ਜਰੂਰਤ ਅਨੁਸਾਰ ਗਲ੍ਹੇ ਨੂੰ ਲਗਾਉਣ ਲਈ ਗਰਮ ਕਾਲਰ,ਕਮਰ ਗਰਮ ਬੈਲਟਗਰਮ ਪਾਣੀ ਰੱਖਣ ਵਾਲੀਆਂ ਬੋਤਲਾਂਗੋਡੇ ਦੀਆਂ ਗਰਮ ਪੱਟੀਆਂਗਿੱਟੇ ਦੀਆਂ ਗਰਮ ਪੱਟੀਆਂ ਵੰਡੀਆਂ  ਗਈਆਂ I

ਇਸ ਮੌਕੇ ਡਾ. ਅਮਰਿੰਦਰ ਸਿੰਘ ਮੈਡੀਕਲ਼ ਅਫ਼ਸਰਸਵੀਟਾ ਸਟਾਫ਼  ਨਰਸ,ਆਸ਼ਾ ਰਾਣੀ ਰੇਡੀਓ ਗ੍ਰਾਫ਼ਰਗੁਰਪ੍ਰੀਤ ਕੌਰ ਫ਼ਰਮੇਸੀ ਅਫ਼ਸਰਬਲਜਿੰਦਰ ਸਿੰਘ ਫਾਰਮਾਸਿਸਟਜੋਗਾ ਸਿੰਘ ਸੇਖੋਂ,ਕੁਲਦੀਪ ਸਿੰਘ ਬੱਬੇਹਾਲੀ ਤੇ ਹੋਰ ਲੋਕ ਹਾਜ਼ਰ ਸਨ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments