spot_img
Homeਮਾਝਾਗੁਰਦਾਸਪੁਰਆਮ ਆਦਮੀ ਪਾਰਟੀ ਵੱਲੋਂ ਦਾਣਾ ਮੰਡੀ ਕਾਦੀਆਂ ਦਾ ਦੌਰਾ ਕੀਤਾ

ਆਮ ਆਦਮੀ ਪਾਰਟੀ ਵੱਲੋਂ ਦਾਣਾ ਮੰਡੀ ਕਾਦੀਆਂ ਦਾ ਦੌਰਾ ਕੀਤਾ

ਕਾਦੀਆਂ 8 ਅਕਤੂਬਰ (ਮੁਨੀਰਾ ਸਲਾਮ ਤਾਰੀ)

ਕਾਦੀਆਂ ਦਾਣਾ ਮੰਡੀ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਗੁਰਦਾਸਪੁਰ ਹਲਕਾ ਇੰਚਾਰਜ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖਵਾਂ ਦੇ ਪੀਏ ਲਖਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ, ਦਲਜੀਤ ਸਿੰਘ ਸਕੱਤਰ ਮਾਰਕੀਟ ਕਮੇਟੀ , ਬਿਕਰਮਜੀਤ ਸਿੰਘ, ਏ ਐਫ ਐਸ ਓ ਜਸਵਿੰਦਰ ਸਿੰਘ, ਇੰਸਪੈਕਟਰ ਫੂਡ ਸਪਲਾਈ ਸੁਖਦੇਵ ਸਿੰਘ ਵੱਲੋਂ ਮੰਡੀ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮਾਰਕਫੈੱਡ ਅਤੇ ਪਨਗ੍ਰੇਨ ਦੀ ਖਰੀਦ ਕੀਤੀ ਗਈ। ਇਸ ਮੌਕੇ ਸੋਨਾ ਬਾਜਵਾ ,ਸੁਖਦੇਵ ਸਿੰਘ ,ਸੁਖਜੀਤ ਸਿੰਘ , ਆਡ਼੍ਹਤੀ ਅਮਰੀਕ ਸਿੰਘ ,ਸਿਕੰਦਰ ਸਿੰਘ, ਗੁਰਮੇਜ ਸਿੰਘ , ਕਾਮਰੇਡ ਮਲਕੀਅਤ ਸਿੰਘ ਪਿੰਡੋਰੀ ,ਕਰਨ ਰੰਧਾਵਾ ,ਅਮਰਜੀਤ ਸਿੰਘ ,ਹਰਮਨ ਪ੍ਰੀਤ ਸਿੰਘ ਸੰਧੂ , ਏ ਐੱਸ ਆਈ ਸੁਖਜੀਤ , ਸਰਬਜੀਤ ਸਿੰਘ ,ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਹਿੰਦਰਪਾਲ, ਸੁਮਿਤ ਕੁਮਾਰ, ਸੁਨੀਲ ਕੁਮਾਰ ਮੌਜੂਦ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments