Home ਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਨੇ ਚਿਬ ਪਿੰਡ ਦਾ ਦੌਰਾ ਕੀਤਾ

ਜਗਰੂਪ ਸਿੰਘ ਸੇਖਵਾਂ ਨੇ ਚਿਬ ਪਿੰਡ ਦਾ ਦੌਰਾ ਕੀਤਾ

167
0

ਕਾਦੀਆ 28 ਜੂਨ (ਸਲਾਮ ਤਾਰੀ) ਹਲਕਾ ਕਾਦੀਆਂ ਦੇ ਬਹੁਤ ਹੀ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਆਪਣੇ ਹਲਕੇ ਦੇ ਚਿੱਬ ਪਿੰਡ ਦੇ ਬਹੁਤ ਹੀ ਇਮਾਨਦਾਰ ਅਤੇ ਚਟਾਨ ਵਰਗੇ ਆਪਣੇ ਆਗੂ ਕਮਲ ਜੀ ਦੇ ਘਰ ਉਨ੍ਹਾਂ ਦੇ ਪਿਤਾ ਜੀ ਦੀ ਮੋਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਨਾਲ ਬਾਪੂ ਬਲਵਿੰਦਰ ਸਿੰਘ ਜੀ ਭੱਠੀਆਂ ਅਤੇ ਪਰਸ਼ੋਤਮ ਜੀ ਮੌਜੂਦ ਸਨ

Previous articleਜਗਰੂਪ ਸਿੰਘ ਸੇਖਵਾਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ
Next articleਸਕੂਲ ਸਿੱਖਿਆ ਦਰਜਾਬੰਦੀ ਵਿੱਚ ਸਰਵੋਤਮ ਪੰਜਾਬ ਦੀ ਪ੍ਰਾਪਤੀ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ ਸਾਂਝਾ ਕਰਨਾ ਚਰਚਾ ਦਾ ਮੁੱਖ ਵਿਸ਼ਾ
Editor at Salam News Punjab

LEAVE A REPLY

Please enter your comment!
Please enter your name here