Home ਗੁਰਦਾਸਪੁਰ ਜਗਰੂਪ ਸਿੰਘ ਸੇਖਵਾਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ

ਜਗਰੂਪ ਸਿੰਘ ਸੇਖਵਾਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ

162
0

ਕਾਦੀਆ 28 ਜੂਨ (ਸਲਾਮ ਤਾਰੀ) ਅੱਜ ਜਦੋਂ ਪਿੰਡ ਚਿੱਬ ਤੋਂ ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਅਚਾਨਕ ਹੋਈਆਂ ਮੌਤਾਂ ਦੇ ਪਰਿਵਾਰਾਂ ਨੂੰ ਮਿਲ ਕੇ ਬਾਹਰ ਆਏ ਤਾਂ ਉੱਥੇ ਖੜ੍ਹੇ ਕੁਝ ਬਹੁਤ ਹੀ ਸੁਲਝੇ ਹੋਏ ਬਜ਼ੁਰਗਾਂ ਨੂੰ ਮਿਲੇ ਜਿਨ੍ਹਾਂ ਨੇ ਸਿਆਸਤ ਦੇ ਲੋਹ ਪੁਰਸ਼ ਸਵਰਗੀਏ ਜਥੇਦਾਰ ਉਜਾਗਰ ਸਿੰਘ ਜੀ ਸੇਖਵਾਂ ਨੂੰ ਯਾਦ ਕੀਤਾ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਦੇ ਬਾਰੇ ਚਰਚਾ ਹੋਈ ਅਤੇ ਜੋ ਉਨ੍ਹਾਂ ਨੇ ਇਕ ਇਲਫਾਜ਼ ਵਰਤਿਆ ਸੀ ਕਿ ਇੱਥੇ ਕਾਈ ਦੀ ਜਗ੍ਹਾ ਕਮਾਦ ਹੋਏਗਾ ਉਨ੍ਹਾਂ ਹਲਕਾ ਨਿਵਾਸੀਆਂ ਨੇ ਬਾਪੂ ਜੀ ਨੂੰ ਯਾਦ ਕੀਤਾ ਸ.ਜਗਰੂਪ ਸਿੰਘ ਸੇਖਵਾਂ ਦੇ ਪਿੰਡ ਵਿੱਚ ਆਉਣ ਤੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ

Previous articleਜਗਰੂਪ ਸਿੰਘ ਸੇਖਵਾਂ ਨੇ ਕਾਦੀਆ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗ ਕੀਤੀ
Next articleਜਗਰੂਪ ਸਿੰਘ ਸੇਖਵਾਂ ਨੇ ਚਿਬ ਪਿੰਡ ਦਾ ਦੌਰਾ ਕੀਤਾ
Editor at Salam News Punjab

LEAVE A REPLY

Please enter your comment!
Please enter your name here