ਜਗਰੂਪ ਸਿੰਘ ਸੇਖਵਾਂ ਨੇ ਕਾਦੀਆ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗ ਕੀਤੀ

0
237

ਕਾਦੀਆ 28 ਜੂਨ (ਸਲਾਮ ਤਾਰੀ) ਅੱਜ ਕਾਦੀਆਂ ਹਲਕੇ ਦੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਕਾਦੀਆਂ ਦੇ ਵੱਖ ਵੱਖ ਵਾਰਡਾਂ ਦੇ ਸੀਨੀਅਰ ਆਗੂਆਂ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ
ਸਾਰੇ ਹੀ ਸੀਨੀਅਰ ਆਗੂਆਂ ਨੇ ਕਿਸਾਨੀ ਸੰਘਰਸ਼ ਤੇ ਵੱਧ ਤੋਂ ਵੱਧ ਸਹਿਯੋਗ ਕਰਨ ਦਾ ਪ੍ਰਣ ਕੀਤਾ ਮੀਟਿੰਗ ਵਿੱਚ ਹਾਜ਼ਰ ਆਗੂ ਗੁਰਦੀਪ ਰਿੰਕੂ ਜੀ ਕੁਲਦੀਪ ਕੁਮਾਰ ਯੁਵਰਾਜ ਜਸਪ੍ਰੀਤ ਸਿੰਘ ਸੋਨੂੰ ਮੋਨੂੰ ਰਣਜੀਤ ਸਿੰਘ ਹਨੀ ਕਰਨ ਰੰਧਾਵਾ ਜੀ ਕਾਮਰੇਡ ਗੁਰਮੇਜ ਸਿੰਘ ਔਰ ਬਹੁਤ ਹੀ ਸੀਨੀਅਰ ਆਗੂ ਡਾ ਕਾਲੀਆ ਜੀ ਹਾਜ਼ਰ ਸਨ

Previous articleਐਸ.ਸੀ,ਐਸ.ਟੀ ਨਾਲ ਸਬੰਧਿਤ ਅਪਰਾਧਿਕ ਮਾਮਲਿਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਵੱਲੋਂ ਜਿਲ੍ਹਾ ਅਟਾਰਨੀ, ਪੁਲਿਸ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
Next articleਜਗਰੂਪ ਸਿੰਘ ਸੇਖਵਾਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ
Editor-in-chief at Salam News Punjab

LEAVE A REPLY

Please enter your comment!
Please enter your name here