spot_img
Homeਮਾਝਾਗੁਰਦਾਸਪੁਰ30 ਸਤੰਬਰ ਤਕ ਪ੍ਰਾਪਰਟੀ ਟੈਕਸ ਦੀ ਰੀਬੇਟ ਲਈ ਜਾ ਸਕਦੀ ਹੈ -...

30 ਸਤੰਬਰ ਤਕ ਪ੍ਰਾਪਰਟੀ ਟੈਕਸ ਦੀ ਰੀਬੇਟ ਲਈ ਜਾ ਸਕਦੀ ਹੈ – ਸ਼ਾਇਰੀ ਭੰਡਾਰੀ

ਕਾਦੀਆਂ 22 ਸਤੰਬਰ ((ਮੁਨੀਰਾ ਸਲਾਮ ਤਾਰੀ) :- ਡਾ. ਸ਼ਾਇਰੀ ਭੰਡਾਰੀ ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਦੱਸਿਆ ਕੇ ਸਰਕਾਰ ਵੱਲੋਂ ਆਮ ਜਨਤਾ ਨੂੰ ਪ੍ਰਾਪਰਟੀ ਟੈਕਸ ਦੀ ਰੀਬੇਟ ਦੇਣ ਲਈ ਮਿਤੀ 30-09-2022 ਤਰੀਕ ਮਿੱਥੀ ਗਈ ਹੈ।

ਜਿਸ ਰਾਹੀ ਵੱਧ ਤੋਂ ਵੱਧ ਰੀਬੇਟ ਦਾ ਫਾਇਦਾ ਦੇਂਣ ਲਈ ਆਉਣ ਵਾਲੇ ਸ਼ਨਿਵਾਰ ਮਿਤੀ 24 – 09 – 2022 ਅਤੇ ਐਤਵਾਰ 25 – 09 – 2022 ਨੂੰ ਨਗਰ ਨਿਗਮ ਬਟਾਲਾ ਵਿਖੇ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਅਧਿਕਾਰੀ ਅਤੇ ਕਰਮਚਾਰੀ ਆਮ ਦਿਨ੍ਹਾ ਵਾਂਗ ਹੀ ਦਫਤਰ ਵਿੱਚ ਹਾਜ਼ਰ ਰਹਿਣ ਗਏ।

ਉਨ੍ਹਾਂ ਅੱਗੇ ਕਿਹਾ ਕਿ ਆਮ ਜਨਤਾ ਨੂੰ ਪ੍ਰਾਪਰਟੀ ਟੈਕਸ ਦੀ ਰੀਬੇਟ ਦੇਣ ਲਈ 30 ਸਤੰਬਰ ਨਿਰਧਾਰਿਤ ਕੀਤੀ ਗਈ ਹੈਇਸ ਲਈ ਇਸਦਾ ਵੱਧ ਤੋ ਵੱਧ ਲਾਭ ਉਠਾਇਆ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments