spot_img
Homeਮਾਝਾਗੁਰਦਾਸਪੁਰਡਿਪਟੀ ਕਮਿਸ਼ਨਰ ਗੁਰਦਾਸਸਪੁਰ ਵਲੋਂ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸਬੰਧ ਵਿਚ...

ਡਿਪਟੀ ਕਮਿਸ਼ਨਰ ਗੁਰਦਾਸਸਪੁਰ ਵਲੋਂ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ

ਬਟਾਲਾ, 20 ਸਤੰਬਰ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਨਗਰ ਨਿਗਮ ਬਟਾਲਾ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾਮੇਅਰ ਸੁੱਖਦੀਪ ਸਿੰਘ ਤੇਜਾਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨਅੰਮ੍ਰਿਤਪਾਲ ਸਿੰਘ ਕਲਸੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕੱਚੀਆਂ ਸੜਕਾਂਜਿਥੇ ਸੀਵਰੇਜ ਦਾ ਕੰਮ ਕਰ ਦਿੱਤਾ ਗਿਆ ਹੈਦੀ ਰਿਪੇਅਰ ਕਰਨ ਸਬੰਧੀਮੈਡੀਕਲ ਕਾਲਜ ਬਣਾਉਣ ਸਬੰਧੀਕਸੂਰ ਨਾਲਾ ਬਟਾਲਾ ਵਿਖੇ ਘੱਟੇ ਘੱਟ ਵਾਤਾਵਰਣ ਫਲੋ ਮੈਨਟੇਨ ਕਰਨ ਸਬੰਧੀਬਟਾਲਾ ਸ਼ਹਿਰ ਦੀਆਂ ਗਲੀਆਂ/ਵਾਰਡਾਂ ਵਿਚ ਜਿਥੇ ਸੀਵਰੇਜ ਦਾ ਕੰਮ ਹੋ ਚੁੱਕਾ ਹੈਉਨਾਂ ਦੀ ਰਿਪੇਅਰ ਕਰਨ ਸਬੰਧੀਬਿਜਲੀ ਦੇ ਖੰਬੇ ਅਤੇ ਤਾਰਾਂ ਸ਼ਿਫਟ ਕਰਨ ਸਬੰਧੀਸੀਵਰੇਜ਼ ਫੇਜ਼-2 ਅਧੀਨ ਚੱਲ ਰਹੇ ਕੰਮਾਂ ਸਬੰਧੀਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ)ਆਦਰਸ਼ ਸਕੂਲ ਬਣਾਉਣ ਦੀ ਤਜਵੀਜ ਸਬੰਧੀਢਕੌਂਜੀ ਪੀਰ ਦੀ ਜਗ੍ਹ ਸਬੰਧੀਬਟਾਲਾ ਸ਼ਹਿਰ ਅੰਦਰ ਦਾਖਲ ਹੋਣ ਵਾਲੇ ਚੌਂਕ ਦਾ ਸੁੰਦਰੀਕਰਨ ਕਰਨ ਸਬੰਧੀ (ਗੁਰੂ ਨਾਨਕ ਪਬਲਿਕ ਸਕੂਲ ਦੇ ਨੇੜੇ)ਬਟਾਲਾ ਸ਼ਹਿਰ ਦੇ ਚੌਂਕਾਂ ਵਿੱਚ ਐਲ.ਈ.ਡੀ ਲਗਾਉਣ ਬਾਰੇਰਾਜੀਵ ਗਾਂਧੀ ਖੇਡ ਸਟੇਡੀਅਮ ਵਿਖੇ ਫਲੱਡ ਲਾਈਟਸ ਲਗਾਉਣ ਸਬੰਧੀਸੜਕਾਂ ਦੀ ਲੈਂਡ ਸਕੈਪਿੰਗ ਅਤੇ ਸੁੰਦਰੀਕਰਨਉਮਰਪੁਰਾ ਤੋਂ ਬਟਾਲਾ ਸਿਟੀ ਰੋਡਗੁਰਦਾਸਪੁਰ ਤੋਂ ਅੰਮ੍ਰਿਤਸਰ ਰੋਡ ਤੇ ਕਾਦੀਆਂ ਰੋਡ ਆਦਿ ਸਬੰਧੀ ਵਿਸਥਾਰ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਕੋਲੇ ਜਾਣਕਾਰੀ ਲਈ ਗਈ ਅਤੇ ਸਖਤ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਸਬੰਧੀ ਕੋਈ ਢਿੱਲਮੱਠ ਨਾ ਵਰਤੀ ਜਾਵੇ।

ਇਸ ਮੌਕੇ ਗੁਰਮੀਤ ਸਿੰਘ ਆਰ.ਟੀ.ਏ ਗੁਰਦਾਸਪੁਰਸੰਦੀਪ ਮਲਹੋਤਰਾ ਡੀਡੀਪੀਓ ਗੁਰਦਾਸਪੁਰਹਰਪਾਲ ਸਿੰਘ ਸੰਧਾਵਾਲੀਆਂ ਜਿਲਾ ਸਿੱਖਿਆ ਅਫਸਰ (ਸ)ਅਮਰਜੀਤ ਸਿੰਘ ਭਾਟੀਆ ਜਿਲਾ ਸਿੱਖਿਆ ਅਫਸਰ (ਪ)ਡਾ. ਹਰਭਜਨ ਰਾਮ ਸਿਵਲ ਸਰਜਨਐਕਸੀਅਨ ਮੰਡੀ ਬੋਰਡ ਬਲਦੇਵ ਸਿੰਘਐਕਸੀਅਨ ਪੀ.ਡਬਲਿਊ.ਡੀ ਹਰਜੋਤ ਸਿੰਘਐਕਸੀਅਨ ਕਾਰਪੋਰੇਸ਼ਨ ਰਮਨ ਕੌਂਸਲਐਕਸੀਅਨ ਸਵੀਰੇਜ ਬੋਰਡ ਪੰਕਜ ਜੈਨਐਸ.ਡੀ.ਓ ਰਵਿੰਦਰ ਸਿੰਘ ਕਲਸੀਨਿਰਮਲ ਸਿੰਘਮਨਜੀਤ ਸਿੰਘ ਭੁੱਲਰਵਿੱਕੀ ਚੌਹਾਨ ਆਦਿ ਮੌਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments