spot_img
Homeਮਾਝਾਗੁਰਦਾਸਪੁਰਸਰਕਾਰੀ ਹਾਈ ਸਕੂਲ ਤੁਗਲਵਾਲ ਦੀਆਂ ਕੁੜੀਆਂ ਨੇ ਅੰਡਰ 14 ਰੱਸਾ ਕੱਸੀ ਵਿੱਚ...

ਸਰਕਾਰੀ ਹਾਈ ਸਕੂਲ ਤੁਗਲਵਾਲ ਦੀਆਂ ਕੁੜੀਆਂ ਨੇ ਅੰਡਰ 14 ਰੱਸਾ ਕੱਸੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ

ਕਾਦੀਆ 19 ਸਤੰਬਰ (ਸਲਾਮ ਤਾਰੀ) ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਜ਼ੋਨ ਲੈਵਲ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਹਾਈ ਸਕੂਲ ਤੁਗਲਵਾਲ ਦੀਆਂ ਕੁੜੀਆਂ ਨੇ ਅੰਡਰ 14 ਰੱਸਾ ਕੱਸੀ ਵਿੱਚ ਪਹਿਲਾਂ, ਅੰਡਰ 17 ਵਿੱਚ ਮੁੰਡਿਆਂ ਨੇ ਰੱਸਾ ਕੱਸੀ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਕਬੱਡੀ ਅੰਡਰ 14,17 ਵਿੱਚ ਮੁੰਡਿਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਹੈਡਮਿਸਟ੍ਰੈਸ ਰਜਵੰਤ ਕੌਰ ਅਤੇ DPI ਮੈਡਮ ਸੰਦੀਪ ਕੌਰ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments