spot_img
Homeਮਾਝਾਗੁਰਦਾਸਪੁਰਸਿਵਲ ਹਸਪਤਾਲ ਪਠਾਨਕੋਟ ਨਾਨਕ ਬਗੀਚੀ ਵਿਖੇ ਮੈਡੀਸਨ ਪੌਦੇ ਲਗਾਏ

ਸਿਵਲ ਹਸਪਤਾਲ ਪਠਾਨਕੋਟ ਨਾਨਕ ਬਗੀਚੀ ਵਿਖੇ ਮੈਡੀਸਨ ਪੌਦੇ ਲਗਾਏ

ਕਾਦੀਆਂ 14 ਸਤੰਬਰ (ਮੁਨੀਰਾ ਸਲਾਮ ਤਾਰੀ) :- ਅੱਜ  ਡਾਇਰੈਕਟਰ ਆਯੁਰਵੈਦ ਜੀ ਦੇ ਦਿਸ਼ਾ ਨਿਰਦੇਸ਼ ਅਤੇ ਪੋਸ਼ਣ ਮਾਹ ਤਹਿਤ ਡਾ. ਨਰੇਸ਼ ਕੁਮਾਰ ਮਾਹੀ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਵਲੋਂ ਸਿਵਲ ਹਸਪਤਾਲ ਪਠਾਨਕੋਟ ਵਿਚ ਸਥਿਤ ਨਾਨਕ ਬਗੀਚੀ ਵਿਖੇ ਮੈਡੀਸਿਨਲ ਪੌਦੇ ਲਗਾਏ ਗਏ। ਇਸ ਮੌਕੇ ਡਾ ਨਰੇਸ਼ ਕੁਮਾਰ ਮਾਹੀ ਨੇ ਦੱਸਿਆ ਕਿ ਆਯੁਰਵੇਦ ਇਲਾਜ ਸਦੀਆਂ ਤੋਂ ਚਲਿਆ ਆ ਰਿਹਾ ਹੈ ਆਯੁਰਵੈਦ ਲਾਭ ਜੜੀਆਂ ਬੂਟੀਆਂ ਦੇ ਨਾਲ ਕੀਤਾ ਜਾਂਦਾ ਹੈ ਜਿਸ ਨਾਲ ਸਰੀਰ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਪਹਿਲਾਂ ਸਾਡੀ ਰਿਸ਼ੀ ਮੁਨੀ ਅੱਜ ਵੈਦ ਜੜ੍ਹੀ ਬੂਟੀਆਂ ਰਾਹੀਂ ਲੋਕਾਂ ਦਾ ਇਲਾਜ ਕਰਦੇ ਹਨ ਜਿਸ ਨਾਲ ਲੋਕਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਸਨ। ਸਾਨੂੰ ਸਾਰਿਆਂ ਨੂੰ ਹੁਣ ਆਯੁਰਵੈਦ ਨੌਵੀਂ ਅਪਨਾਉਣਾ ਚਾਹੀਦਾ ਹੈ ਕਿਉਂਕਿ ਆਯੁਰਵੈਦ ਇਲਾਜ ਸਸਤਾ ਅਤੇ ਕਾਰਗਰ ਹੁੰਦਾ ਹੈ। ਇਸ ਮੌਕੇ ਡਾ. ਵਿਪਨ ਸਿੰਘ, ਡਾ. ਮਾਲਤੀ, ਡਾ. ਰੁਬਨਪ੍ਰੀਤ, ਡਾ. ਰਿਤਿਕਾ, ਡਾ. ਪੰਕਜ ਸਿੰਘ, ਡਾ. ਸਾਹਿਲ, ਡਾ. ਸੋਨਮ, ਡਾ. ਵਿਕਾਸ ਸੇਠੀ, ਡਾ. ਪ੍ਰੀਤੀ, ਡਾ. ਵਿਕਰਮ, ਡਾ. ਦਲਜੀਤ, ਜਤਿਨ ਸ਼ਰਮਾ, ਅਭਿਸ਼ੇਕ ਸ਼ਰਮਾ, ਸੰਦੀਪ ਆਦਿ ਨੇ ਭਾਗ ਲਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments