spot_img
Homeਮਾਝਾਗੁਰਦਾਸਪੁਰਚਰਨਜੀਤ ਕੌਰ ਬਾਜਵਾ ਨੂੰ ਕਾਂਗਰਸ ਕਮੇਟੀ ਦਾ ਮੈਂਬਰ ਬਣਨ ਤੇ ਹਾਈਕਮਾਂਡ ਦਾ...

ਚਰਨਜੀਤ ਕੌਰ ਬਾਜਵਾ ਨੂੰ ਕਾਂਗਰਸ ਕਮੇਟੀ ਦਾ ਮੈਂਬਰ ਬਣਨ ਤੇ ਹਾਈਕਮਾਂਡ ਦਾ ਧੰਨਵਾਦ

ਕਾਦੀਆਂ 13 ਸਤੰਬਰ (ਸਲਾਮ ਤਾਰੀ ) :- ਸਤਿਕਾਰਯੋਗ ਸਰਦਾਰਨੀ ਚਰਨਜੀਤ ਕੌਰ ਬਾਜਵਾ ਜੀ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਮੈਂਬਰ ਬਣਾਉਣ ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਵਿਰੋਧੀ ਧਿਰ ਲੀਡਰ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵਿਧਾਨ ਸਭਾ ਹਲਕਾ ਕਾਦੀਆਂ ਜੰਤਾ ਨੇ ਕੋਟਿਨ ਕੋਟਿ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments