spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਪਾਰਕ ਦਾ ਉਧਘਾਟਨ

ਹਲਕਾ ਵਿਧਾਇਕ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਪਾਰਕ ਦਾ ਉਧਘਾਟਨ

ਕਾਦੀਆਂ 9 ਸਤੰਬਰ (ਸਲਾਮ ਤਾਰੀ) ਪਿਛਲੇ ਲੰਮੇ ਸਮੇ ਤੋ ਮੁਹੱਲਾ ਅਹਿਮਦੀਆ ਵਿਖੇ ਪਾਰਕ ਦੀ ਉਸਾਰੀ ਦਾ ਕੱਮ ਚਲ ਰਿਹਾ ਸੀ ਜੋ ਕਿ ਬਣ ਕੇ ਤਿਆਰ ਹੋ ਚੁਕਿਆ ਹੈ ਜਿਸ ਵਿਚ ਬਚਿਆਂ ਅਤੇ ਔਰਤਾਂ ਲਈ ਖਾਸ ਪ੍ਰਬੰਧ ਕੀਤੇ ਗਏ ਹੱਨ ਜਿਸ ਵਿੱਚ ਕਈ ਪਰੀਵਾਰ ਆਪਣੇ ਬਚਿਆਂ ਨੂੰ ਸੈਰ ਕਰਵਾ ਸਕਦੇ ਹੱਨ ਬਚਿਆਂ ਲਈ ਵਿਸ਼ੇਸ਼ ਝੁਲੇ ਲਗਾਏ ਗਏ ਹੱਨ। ਅੱਜ ਹਲਕਾ ਵਿਧਾਇਕ ਕਾਦੀਆਂ  ਪ੍ਰਤਾਪ ਸਿੰਘ ਬਾਜਵਾ ਨੇ ਇਸ ਪਾਰਕ ਦਾ ਉਧਘਾਟਨ ਕੀਤਾ ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿਚ ਕਾਦੀਆਂ ਦੇ ਵਿਕਾਸ ਲਈ ਕਈ ਕੱਮ ਕੀਤੇ ਜਾਣੇ ਹੱਨ। ਇਸ ਮੋਕੇ ਹਲਕਾ ਵਿਧਾਇਕ ਦੇ ਨਾਲ ਉਹਨਾਂ ਦੀ ਪਤਨੀ ਸਾਬਕਾ ਵਿਧਾਇਕ ਚਰਨਜੀਤ ਕੋਰ ਬਾਜਵਾ ਵੀ ਹਾਜ਼ਰ ਸਨ। ਇਸ ਮੋਕੇ ਮੁਹੱਮਦ ਨਸੀਮ ਖਾਨ,ਫਜ਼ਲ ਉਲ ਰਹਿਮਾਨ ਭੱਟੀ,ਅਬਦੁਲ ਵਾਸੇ ਚੱਠਾ,ਜੁਗਿੰਦਰਪਾਲ ਨੰਦੂ ਪ੍ਰਧਾਨ ਨਗਰ ਕੋਂਸਲ ਕਾਦੀਆਂ ਅਤੇ ਹੋਰ ਕਈ ਪਤਵੰਤੇ ਹਾਜ਼ਰ ਸੱਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments