spot_img
Homeਮਾਝਾਗੁਰਦਾਸਪੁਰਸਰਬੱਤ ਦਾ ਭਲਾ ਸੇਵਾ ਸੂਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ...

ਸਰਬੱਤ ਦਾ ਭਲਾ ਸੇਵਾ ਸੂਸਾਇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ

ਕਾਦੀਆਂ 4 ਸਤੰਬਰ (ਮੁਨੀਰਾ ਸਲਾਮ ਤਾਰੀ) :- ਸਰਬੱਤ ਦਾ ਭਲਾ ਸੇਵਾ ਸੂਸਾਇਟੀ   ਵਲੋ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਗਾਂਧੀ ਚੌਂਕ ਵਿੱਚ ਲਗਾਇਆ ਗਿਆ. ਇਸ ਵਿਚ ਕਮੇਟੀ ਪ੍ਰਧਾਨ ਧਰਮ ਸਿੰਘ ਪਿੰਡ ਕਾਲੀਆਂ ਨੇ ਕਿਹਾ ਕਿ ਬਾਬੇ ਨਾਨਕ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਗਾਂਧੀ ਚੌਕ ਵਿਚ ਲਗਾਇਆ ਗਿਆ ਇਸ ਮੌਕੇ  ਬੋਲਦੇ ਹੋਏ ਕਮੇਟੀ ਦੇ ਪ੍ਰਧਾਨ ਕਿਹਾ ਕਿ ਖੂਨਦਾਨ ਇੱਕ ਮਹਾਂਦਾਨ ਹੈ ਅਤੇ ਹਰ ਇਨਸਾਨ ਨੂੰ ਆਪਣਾ ਖੂਨ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਖੂਨਦਾਨ ਕੈਂਪ ਦੇ ਇੰਚਾਰਜ ਸੁਭਾਸ਼ ਸ਼ਰਮਾ ਨੇ ਕਿਹਾ ਕਿ ਖ਼ੂਨਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚਾਈਆ ਜਾ ਸਕਦੀਆ ਹਨ ਅਤੇ ਹਰ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਇਸ ਕੈਂਪ ਵਿੱਚ ਪੰਜਾਬ ਪੁਲੀਸ ਅਤੇ ਸੀਵਰੇਜ ਬੋਰਡ ਅਧਿਕਾਰੀਆ ਵਲੋ ਵੀ ਪੂਰਾ ਸੰਜੋਗ ਦਿੱਤਾ ਗਿਆ। ਇਸ ਮੌਕੇ ਰਮੇਸ਼ ਕੁਮਾਰ ਪਿੰਡ ਤਾਰਾਗੜ੍ਹ. ਵਰਿੰਦਰ ਸਿੰਘ ਠੇਕੇਦਾਰ, ਵਿਕਾਸ ਅਗਰਵਾਲ, ਲਵਲੀ ਸੂਰੀ ਠੇਕੇਦਾਰ. ਗੁਰਮੁੱਖ ਸਿੰਘ. ਸਵਿੰਦਰ ਸਿੰਘ ਹਾਜਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments