ਕਪੂਰਥਲਾ ਜਿਲੇ ਵਿਚ ਕੋਵਿਡ ਵੈਕਸ਼ੀਨੇਸ਼ਨ 2 ਲੱਖ ਦਾ ਅੰਕੜਾ ਕਰ ਗਈ ਪਾਰ

0
243

ਕਪੂਰਥਲਾ 27 ਜੂਨ ( ਮੀਨਾ ਗੋਗਨਾ )
ਬੀਤੇ ਕੱਲ੍ਹ ਇਹ ਗਿਣਤੀ 200664 ਪੁੱਜ ਗਈ ਸੀ। ਜਿਲ੍ਹੇ ਅੰਦਰ ਵੈਕਸ਼ੀਨੇਸ਼ਨ 16 ਜਨਵਰੀ ਨੂੰ ਸ਼ੁਰੂ ਹੋਈ ਸੀ, ਅਤੇ ਹੁਣ 30 ਥਾਵਾਂ ਉਪਰ ਹੋ ਰਹੀ ਹੈ, ਜਿਥੇ ਰੋਜ਼ਾਨਾ 4000-5000 ਵੈਕਸੀਨ ਲਗ ਰਹੀ ਹੈ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਨੁਸਾਰ ਇਸ ਵਿਚ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ 84652 ਹਨ। ਇਸ ਤੋਂ ਇਲਾਵਾ 34004 ਲੋਕ 45 ਤੋਂ 60 ਸਾਲ ਉਮਰ ਵਰਗ ਦੇ ਹਨ। ਕਿਰਤੀ ਤੇ ਉਸਾਰੀ ਕਾਮੇ ਵਰਗ ਦੀ ਵੈਕਸ਼ੀਨੇਸ਼ਨ ਗਿਣਤੀ 30733 ਤੇ ਗੰਭੀਰ ਬਿਮਾਰੀ ਵਾਲੇ ਲੋਕਾਂ ਦੀ 15384 ਹੈ।

Previous articleਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ,,,, ਪੰਨੂ
Next articleਰੋਜ਼ਗਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ

LEAVE A REPLY

Please enter your comment!
Please enter your name here