spot_img
Homeਮਾਝਾਗੁਰਦਾਸਪੁਰਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ...

ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਕਿਤੇ ਭੇਂਟ

ਕਾਦੀਆਂ 31 ਅਗਸਤ (ਮੁਨੀਰਾ ਸਲਾਮ ਤਾਰੀ) :- ਅੱਜ ਸਰਬ ਧਰਮ ਪ੍ਰਰਾਥਨਾ ਸਭਾ ਕਾਂਗਰਸ ਭਵਨ ਬਟਾਲਾ ਵਿਖੇ ਰਾਸ਼ਟਰ ਏਕਤਾ ਦਿਵਸ ਵੱਜੋਂ ਸੰਜੀਵ ਸ਼ਰਮਾ ਜੀ ਦੀ ਪ੍ਰਧਾਨਗੀ ਹੇਠਾਂ ਮਨਾਇਆ ਗਿਆ ਜਿਸ ਵਿੱਚ ਸਵ:.ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਬੇਅੰਤ ਸਿੰਘ ਜੀ ਨੂੰ ਉਹਨਾਂ ਬਰਸੀ ਤੇ ਸ਼ਰਧਾਂਜਲੀ ਦੇ ਕੇ ਉਹਨਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਪੁਜੇ ਨਗਰ ਸੁਧਾਰ ਟਰੱਸਟ ਦੇ ਮੇਅਰ ਸੁਖਦੀਪ ਸਿੰਘ ਤੇਜਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ, ਡਿਪਟੀ ਮੇਅਰ ਸੁਨੀਲ, ਵਰਿੰਦਰ ਸ਼ਰਮਾ, ਰਮੇਸ਼ ਵਰਮਾ, ਅਮਨਦੀਪ ਬੱਲੂ, ਕੌਸਲਰ ਗੁਰਪ੍ਰੀਤ ਸ਼ਾਨਾ, ਕੌਸਲਰ ਹਰਨੇਕ ਸਿੰਘ ਨੇਕੀ, ਕੌਸਲਰ ਕਸਤੂਰੀ ਲਾਲ ਸੇਠ, ਕੌਸਲਰ ਜੋਗਿੰਦਰ ਸਿੰਘ, ਕੌਸਲਰ ਸੁਖਦੇਵ ਬਾਜਵਾ, ਕੌਸਲਰ ਹਰਪਾਲ ਰਾਇ, ਕੌਸਲਰ ਬਿੱਲੂ ਪਾਜੀ, ਕੌਸਲਰ ਜਗੀਰ ਖੋਖਰ, ਕੌਸਲਰ ਦਵਿੰਦਰ ਸਿੰਘ, ਕੌਸਲਰ ਪੱਪੂ ਕੰਡੀਲਾ, ਕੌਸਲਰ ਜਰਮਨ ਜੀਤ ਸਿੰਘ, ਗੁੱਡੂ ਸੇਠ, ਕੌਸਲਰ ਬਾਵਾ ਸਿੰਘ, ਕੌਸਲਰ ਅਨਿਲ ਸੇਖੜੀ, ਕੌਸਲਰ ਰਾਣੂ ਸੇਖੜੀ, ਕੌਸਲਰ ਅਨੂ ਅਗਰਵਾਲ, ਕੌਸਲਰ ਰਾਜ ਕੁਮਾਰ, ਕੌਸਲਰ ਸੁੱਚਾ ਸਿੰਘ, ਕੌਸਲਰ ਰਾਜੇਸ਼ ਕੁਮਾਰ, ਗੁਰਚਰਨ ਸਿੰਘ, ਹੀਰਾ ਅੱਤਰੀ, ਗੁਲਜਾਰੀ ਲਾਲ, ਸੰਜੀਵ ਕੁਮਾਰ ਕੋਲੂ ਵਾਲੇ, ਪ੍ਰਵੀਨ ਸਨਾਣ, ਵੇਨਾ ਅਬਰੋਲ ਜੀ, ਜੱਸ ਪਾਜੀ, ਕਾਲਾ ਉਮਰਪੁਰਾ, ਬਲਜੀਤ ਸਿੰਘ, ਸੁਖਜਿੰਦਰ ਸਿੰਘ ਸੁੱਖ, ਵਿਨੋਦ ਕੁਮਾਰ ਦੀਪੂ ਟਿੰਕੂ ਦਿੱਲੀ ਮੋਟਰਜ਼ ਆਦ ਸਾਰਿਆਂ ਨੇ ਮਿਲਕੇ ਸ. ਬੇਅੰਤ ਸਿੰਘ ਜੀ ਨੂੰ ਸ਼ਰਧਾ ਦੇ ਫੂਲ ਭੇਟ ਕਰ ਉਹਨਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਵਕ਼ਤ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਭੱਖ ਰਿਹਾ ਸੀ ਸ. ਬੇਅੰਤ ਸਿੰਘ ਨੇ ਆਪਣੀ ਕੁਰਬਾਨੀ ਦੇ ਕੇ ਪੰਜਾਬ ਨੂੰ ਫਿਰ ਖ਼ੁਸ਼ਹਾਲੀ ਦੀ ਰਾਹ ਤੇ ਲਿਆ ਕੇ ਖੜ੍ਹਾ ਕੀਤਾ ਸੀ। ਜਿਸ ਨੂੰ ਪੰਜਾਬ ਵਾਸੀ ਕਦੇ ਵੀ ਭੁੱਲ ਨਹੀਂ ਸਕਦੇ ਅਤੇ ਹਮੇਸ਼ਾ ਯਾਦ ਰੱਖਣਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments