spot_img
Homeਖੇਡਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਦੇ ਅਗਲੇ ਦੋਰ ਵਿਚ...

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਦੇ ਅਗਲੇ ਦੋਰ ਵਿਚ ਜਗਾ ਬਣਾਈ

ਸਲਾਮ ਬਿੁੳਰੋ-ਦੁਬਈ ਵਿਚ ਖੇਡੇ ਗਏ ਏਸ਼ੀਆ ਕੱਮ ਦੇ ਮੁਕਾਬਲੇ ਵਿੱਚ ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਅਗਲੇ ਦੋਰ ਵਿੱਚ ਜਗਾ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਅਤੇ ਪਾਕਿਸਤਾਨ ਦੀ ਟੀਮ 19.5 ਅੋਵਰ ਵਿੱਚ 147 ਰੱਨ ਬਣਾ ਸਕੀ । ਜਵਾਬ ਵਿਚ ਭਾਰਤ ਦੀ ਸ਼ੁਰੂਆਤ ਚੰਗੀ ਨਹੀ ਹੋਈ। ਕੇ ਐਲ ਰਾਹੁਲ 0 ਚ ਆਉਟ ਹੋ ਗਿਆ। ਇਸ ਤੋ ਬਾਦ ਵਿਰਾਟ ਕੋਹਲੀ ਨੇ ਪਾਰੀ ਸੰਭਾਲੀ ਅਤੇ ਮੈਚ ਰੋਮਾਂਚਕ ਮੋੜ ਤੇ ਚਲਾ ਗਿਆ ਕੋਹਲੀ ਦੇ ਆਉਟ ਹੋਣ ਤੋ ਬਾਦ ਜਡੇਜਾ ਅਤੇ ਹਾਰਦਿਕ ਪਾਂਡਿਆ ਨੇ ਪਾਰੀ ਨੂੰ ਆਖਿਰ ਤੱਕ ਪੁਹੰਚਾਈਆ ਅਤੇ ਪਾਂਡਿਆਾ ਨੇ ਛੱਕਾ ਮਾਰ ਕੇ ਮੈਚ ਨੂੰ ਜਿਤਾ ਦਿੱਤਾ ਜ਼ਿਕਰ ਯੋਗ ਗੱਲ ਇਹ ਹੈ ਕਿ ਭਾਰਤ ਪਾਕਿਸਤਾਨ ਮੈਚ ਦਾ ਇੰਤਜ਼ਾਰ ਪੂਰੀ ਦੁਨਿਆ ਨੂੰ ਰਹਿੰਦਾ ਹੈ। ਭਾਰਤ ਪਾਕਿਸਤਾਨ ਦਾ ਇਸ ਤੋ ਪਹਿਲਾਂ ਮੈਚ 9 ਮਹੀਨੇ ਪਹਿਲਾਂ ਖੇਡੀਆ ਗਿਆ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments