ਬਾਜਵਾ ਪਰਿਵਾਰ ਵਲੋ ਨੌਕਰੀ ਵਾਪਿਸ ਕਰਨਾ ਸ਼ਲਾਘਾ ਯੋਗ ਕਦਮ – ਡਾਕਟਰ ਮਿੰਟਾ

0
238

ਕਾਦੀਆ 27 ਜੂਨ (ਸਲਾਮ ਤਾਰੀ) ਬਾਜਵਾ ਪਰਿਵਾਰ ਨੂ ਨੌਕਰੀ ਦੇਣ ਨਾਲ ਪੂਰੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਅਤੇ ਅਤੇ ਇਕ ਦੂਜੇ ਤੇ ਬਿਆਨ ਬਾਜੀ ਸ਼ੁਰੂ ਹੋ ਗਈ ਹੈ! ਇਸ ਬਾਰੇ ਸਿਨੀਅਰ ਕਾਂਗਰਸੀ ਵਰਕਰ ਡਾਕਟਰ ਮਿੰਟਾ ਨੇ ਕਿਹਾ ਕਿ ਬਾਜਵਾ ਪਰਿਵਾਰ ਦਾ ਨੌਕਰੀ ਵਾਪਿਸ ਕਰਨਾ ਸ਼ਲਾਘਾ ਯੋਗ ਕਦਮ ਹੈ ਇਸ ਨਾਲ ਬਾਜਵਾ ਪਰਿਵਾਰ ਦਾ ਕੱਦ ਹੋਰ ਉੱਚਾ ਹੋਇਆ ਹੈ! ਡਾਕਟਰ ਮਿੰਟਾ ਨੇ ਕਿਹਾ ਕੇ ਕਾਂਗਰਸ ਪਾਰਟੀ ਇਕ ਪਰੀਵਾਰ ਦੀ ਤਰਾ ਹੈ ਅਤੇ ਪਰਿਵਾਰ ਵਿੱਚ ਛੋਟੇ ਮੋਟੇ ਮੱਤ ਭੇਦ ਚਲਦੇ ਰਹਿੰਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਾਰੇ ਇਕ ਜੁਟ ਹੋ ਕੇ ਇਲੈਕਸ਼ਨ ਲੜਨ ਗੇ ਅਤੇ 2022 ਵਿਚ ਵੀ ਪੰਜਾਬ ਵਿੱਚ ਕਾਂਗਰਸ ਸਰਕਾਰ ਹੀ ਸੱਤਾ ਵਿਚ ਕਬਜ਼ ਰਹੇਗੀ

Previous articleਭੱਠੇ,ਪਥੇਰਾ, ਗੁੱਜਰ, ਝੁੱਗੀਆਂ ਵਿਖੇ ਰਹਿੰਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓਰੋਧਕ ਬੂੰਦਾਂ ਪਿਲਾਈਆਂ ਮੁੱਖ ਮੰਤਵ ਕੋਈ ਵੀ ਮਾਈਗ੍ਰੇਟਰੀ ਬੱਚਾ ਪੋਲੀਓ ਰੋਧਕ ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ— ਬੀ ਈ ਈ ਸੁਰਿੰਦਰ ਕੌਰ
Next articleਭਾਵਿਪ ਸ਼ਾਖਾ ਕਾਦੀਆਂ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਸੰਸਥਾਪਕ ਡਾ ਸੂਰਜ ਪ੍ਰਕਾਸ਼ ਜੀ ਦੀ ਜਯੰਤੀ ਦੇ ਮੌਕੇ ਤੇ ਸਮਾਰੋਹ ਕਰਵਾਇਆ ਗਿਆ
Editor-in-chief at Salam News Punjab

LEAVE A REPLY

Please enter your comment!
Please enter your name here