ਨਗਰ ਕੀਰਤਨ ਦਾ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਕੀਤਾ ਭਰਵਾਂ ਸਵਾਗਤ

0
247

 

ਸ੍ਰੀ ਹਰਗੋਬਿੰਦਪੁਰ ਸਾਹਿਬ 25 ਜੂਨ (ਜਸਪਾਲ ਚੰਦਨ) ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਗ੍ਰੰਥੀਆ ਪਾਤਸ਼ਾਹੀ ਛੇਵੀਂ ਵਿਚੋਂ ਮਹਾਂਨ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਅਤੇ ਸਮੂਹ ਐਮ ਸੀ ਅਤੇ ਦਫ਼ਤਰੀ ਸਟਾਫ਼ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਪ੍ਰਧਾਨ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਅਤੇ ਸੰਗਤਾਂ ਨੂੰ ਫਲ ਫਰੂਟ ਵਰਤਾਇਆ ਗਿਆ ਇਸ ਮੌਕੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੱਤੀ ਇਸ ਮੌਕੇ ਐਮ ਸੀ ਤਰਸੇਮ ਸਿੰਘ, ਐਮ ਸੀ ਗੁਰਮੁੱਖ ਸਿੰਘ, ਐਮ ਸੀ ਗੁਰਪ੍ਰੀਤ ਸਿੰਘ, ਐਮ ਸੀ ਪਰਮਜੀਤ ਸਿੰਘ, ਮੋਹਨ ਲਾਲ ਕਾਲੀਆਂ, ਕਰਨ ਕੁਮਾਰ ਕਾਲੀਆਂ, ਸਚਿਨ ਕੁਮਾਰ ਕਾਲੀਆਂ, ਬ੍ਰਿਜ ਮੋਹਨ ਮੱਪੀ, ਬੱਬੂ, ਬਲਜੀਤ ਸਿੰਘ ਪੰਨੂ,ਗੁਰਵਿੰਦਰ ਸਿੰਘ ਸੋਨੂੰ, ਸੁਖਵਿੰਦਰ ਕੌਰ, ਹਰਬਖਸ਼ ਸਿੰਘ, ਸਤਨਾਮ ਸਿੰਘ ਤਰੇੜੀਆ ਹਾਜ਼ਰ ਸਨ

Previous articleਡੈਪੋ ਮੁਹਿੰਮ ਤਹਿਤ ਨਸ਼ਾ ਰੋਕੂ ਨਿਗਰਾਨ ਕਮੇਟੀਆਂ ਦੀ ਕਾਰਗੁਜ਼ਾਰੀ ਸ਼ਲਾਘਾਯੋਗ – ਐੱਸ.ਡੀ.ਐੱਮ. ਬਟਾਲਾ
Next articleਐਮ ਐਲ ਏ ਬਲਵਿੰਦਰ ਸਿੰਘ ਲਾਡੀ ਅਤੇ ਪ੍ਰਧਾਨ ਨਵਦੀਪ ਸਿੰਘ ਪੰਨੂ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

LEAVE A REPLY

Please enter your comment!
Please enter your name here