ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਹੋਏ ਦੋ ਕਤਲ

0
263

ਧਾਰੀਵਾਲ 25 ਜੂਨ (ਰਵੀ ਭਗਤ)-ਬੀਤੀ ਰਾਤ ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਦੋ ਵਿਅਕਤੀਆਂ ਦੇ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਲਾਲ ਪੁੱਤਰ ਲਛਮਣ ਦਾਸ ਤੇ ਸਟੀਫਨ ਪੁੱਤਰ ਚਿਮਨ ਲਾਲ ਦੋਵੇਂ ਵਾਸੀ ਪਿੰਡ ਲੇਹਲ ਦੀਆਂ ਲਾਸ਼ਾਂ ਪਿੰਡ ਫੱਜੂਪੁਰ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਨੇਡ਼ੇ ਝੋਨੇ ਦੇ ਖੇਤਾਂ ਚੋਂ ਬਰਾਮਦ ਹੋਈਆਂ ਮੌਕੇ ਤੇ ਪਹੁੰਚੀ ਪੁਲਿਸ ਛਾਣਬੀਣ ਕਰ ਰਹੀ।

Previous articleਪ੍ਰਧਾਨ ਨਵਦੀਪ ਸਿੰਘ ਪੰਨੂ ਦੇ ਪਿਤਾ ਸ੍ਰ ਹਰਦੇਵ ਸਿੰਘ ਪੰਨੂ ਦਾ ਮਿੱਠਾਪੁਰ ਵਾਸੀਆਂ ਕੀਤਾ ਸਨਮਾਨ
Next articleਸੀ ਐਚ ਸੀ ਭਾਮ ਸਬ ਸੈਂਟਰ ਢਪਈ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ

LEAVE A REPLY

Please enter your comment!
Please enter your name here