ਸ੍ਰੀ ਹਰਗੋਬਿੰਦਪੁਰ ਸਾਹਿਬ ਬੁਧਵਾਰ 24 ਜੂਨ (ਜਸਪਾਲ ਚੰਦਨ) ਨਗਰ ਕੌਂਸਲ ਦੇ ਪਹਿਲੀਂ ਵਾਰ ਬਣੇਂ ਨੌਜਵਾਨ ਪ੍ਰਧਾਨ ਸ੍ਰ ਨਵਦੀਪ ਸਿੰਘ ਪੰਨੂ ਦੇ ਪਿਤਾ ਸ੍ਰ ਹਰਦੇਵ ਸਿੰਘ ਪੰਨੂ ਦਾ ਸੀਨੀਅਰ ਆਗੂ ਗੁਰਦਿਆਲ ਸਿੰਘ ਮਿੱਠਾਪੁਰ ਦੇ ਗ੍ਰਹਿ ਪਹੁੰਚਣ ਤੇ ਸਨਮਾਨ ਕੀਤਾ ਗਿਆ ਗੁਰਦਿਆਲ ਸਿੰਘ ਨੇ ਕਿਹਾ ਕਿ ਸ੍ਰ ਹਰਦੇਵ ਸਿੰਘ ਪੰਨੂ ਜੀ ਬਹੁਤ ਹੀ ਧਾਰਮਿਕ ਰੁਚੀ ਵਾਲੇ ਇਨਸਾਨ ਹਨ ਅਤੇ ਉਨ੍ਹਾਂ ਦਾ ਬੇਟਾ ਸ੍ਰ ਨਵਦੀਪ ਸਿੰਘ ਪੰਨੂ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਅੱਜ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਪ੍ਰਧਾਨ ਪ੍ਰਧਾਨ ਬਣਿਆ ਹੈ ਅਤੇ ਸ਼ਹਿਰ ਵਾਸੀਆਂ ਦੀ ਦਿਨ ਰਾਤ ਸੇਵਾ ਅਤੇ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹੈ ਮਿੱਠਾਪੁਰ ਵਾਸੀਆਂ ਨੇ ਸ੍ਰ ਹਰਦੇਵ ਸਿੰਘ ਪੰਨੂ ਨੂੰ ਸਿਰੋਪਾਓ ਅਤੇ ਯਾਦਗਾਰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ
ਗੁਰਦਿਆਲ ਸਿੰਘ ਮਿੱਠਾਪੁਰ
ਪ੍ਰਮਜੀਤ ਸਿੰਘ ,ਜਥੇਦਾਰ
ਬਾਬਾ ਹਜ਼ਾਰਾ ਸਿੰਘ,
ਖੈਹਿਰਾ ਸਿੰਘ N G O ਪ੍ਰਧਾਨ
ਸਰਬਜੀਤ ਸਿੰਘ ਜਥੇਦਾਰ
ਮੱਖਣ ਸਿੰਘ ਜਸਪ੍ਰੀਤ ਸਿੰਘ
ਕੰਵਲਜੀਤ ਸਿੰਘ ਮੁਖਤਿਆਰ ਸਿੰਘ
ਮਨਜੀਤ ਸਿੰਘ ਹਾਜ਼ਰ ਸਨ