spot_img
Homeਮਾਝਾਗੁਰਦਾਸਪੁਰਕਾਦੀਆਂ ਪੁਲਸ ਵੱਲੋ ਭਗੋੜਾ ਕਾਬੂ

ਕਾਦੀਆਂ ਪੁਲਸ ਵੱਲੋ ਭਗੋੜਾ ਕਾਬੂ

ਕਾਦੀਆਂ 10 ਅਗਸਤ (ਸਲਾਮ ਤਾਰੀ) ਕਾਦੀਆਂ ਥਾਣਾ ਅਧੀਨ ਪੈਂਦੇ ਮੁਹੱਲਾ ਸੰਤ ਨਗਰ ਵਾਰਡ ਨੰਬਰ 4 ਦੇ ਇਕ ਵਿਅਕਤੀ ਸੰਦੀਪ ਸਿੰਘ ੳਰਫ ਸੋਨੂ ਪੁੱਤਰ ਬਲਵਿੰਦਰ ਸਿੰਘ ਵਾਸੀ ਨੂ ਕਾਦੀਆਂ ਪੁਲਸ ਨੇ ਗਿਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਨਕਾਰੀ ਅਨੂਸਾਰ ਸੰਦੀਪ ਸਿੰਘ ਇਕ ਮੁਕਦਮਾ ਨੰ 51/16-9-13 ਵਿੱਚ 18-4-16 ਤੋ ਭਗੋੜਾ ਸੀ ਜਿਸ ਕੋਲੋ 240 ਗ੍ਰਾਮ ਨਸ਼ੀਲਾ ਪਾਉਡਰ ਬਰਾਮਾਦ ਹੋਈਆ ਸੀ ਜਿਸ ਨੂੰ ਐਸ ਐਸ ਪੀ ਸਾਹਿਬ ਬਟਾਲਾ ਦੀ ਹਿਦਾਈਤਾਂ ਮੁਤਾਬਕ ਕੜੀ ਮੁਸ਼ੱਕਤ ਨਾਲ ਛਾਪੇਮਾਰੀ ਦੋਰਾਨ ਐਸ ਐਚ ੳ ਕਾਦੀਆਂ ਸੁਖਰਾਜ ਸਿੰਘ ਅਤੇ ੳਹਨਾ ਦੀ ਟੀਮ ਨੇ ਕਾਬੂ ਕਰ ਕੇ ਅਗਲੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments