spot_img
Homeਮਾਝਾਗੁਰਦਾਸਪੁਰਅਧਿਆਪਕ ਮਨਿੰਦਰਪਾਲ ਸਿੰਘ ਦੇ ਪਦ ਉੱਨਤ ਹੋਣ ਤੇ ਸਨਮਾਨ ਸਮਾਰੋਹ ਆਯੋਜਿਤ ਹੋਇਆ

ਅਧਿਆਪਕ ਮਨਿੰਦਰਪਾਲ ਸਿੰਘ ਦੇ ਪਦ ਉੱਨਤ ਹੋਣ ਤੇ ਸਨਮਾਨ ਸਮਾਰੋਹ ਆਯੋਜਿਤ ਹੋਇਆ

ਕਾਦੀਆਂ 4 ਅਗਸਤ (ਮੁਨੀਰਾ ਸਲਾਮ ਤਾਰੀ)
ਅੱਜ ਸਰਕਾਰੀ ਹਾਈ ਸਕੂਲ ਭਾਮ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਇਸ ਮੌਕੇ ਸਰਕਾਰੀ ਹਾਈ ਸਕੂਲ ਭਾਮ ਦੇ ਮੁੱਖ ਅਧਿਆਪਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਅਧਿਆਪਕ ਸ੍ਰੀ ਮਨਿੰਦਰ ਪਾਲ ਸਿੰਘ ਸਾਇੰਸ ਅਧਿਆਪਕ ਜੋ ਕਿ ਬਤੌਰ ਲੈਕਚਰਾਰ ਪੌਲੀਟੈਕਨੀਕਲ ਸਾਇੰਸ ਪਦ ਉੱਨਤ ਹੋਏ ਹਨ ਉਨ੍ਹਾਂ ਦੇ ਸਨਮਾਨ ਵਿਚ ਅੱਜ ਇਕ ਸਨਮਾਨ ਸਮਾਰੋਹ ਅਤੇ ਵਿਦਾਇਗੀ ਪਾਰਟੀ ਕੀਤੀ ਗਈ ਇਸ ਮੌਕੇ ਮਨਿੰਦਰਪਾਲ ਸਿੰਘ ਦੇ ਵਧੀਆ ਕਾਰਜਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਮਨਿੰਦਰਪਾਲ ਸਿੰਘ ਇਕ ਵਧੀਆ ਅਧਿਆਪਕ ਦੇ ਤੌਰ ਤੇ ਅਧਿਆਪਨ ਕਰਦੇ ਰਹੇ ਉਹ ਪਦ ਉੱਨਤ ਹੋ ਕੇ ਜਾ ਰਹੇ ਹਨ ਇਸ ਲਈ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਅਧਿਆਪਕ ਮਨਿੰਦਰਪਾਲ ਸਿੰਘ ਦੇ ਬਾਈ ਸਾਲ ਦੀ ਸੇਵਾ ਬਾਰੇ ਮਾਨਮਤੀ ਰਿਪੋਰਟ ਵੀ ਪੜ੍ਹੀ ਗਈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments