spot_img
Homeਮਾਝਾਗੁਰਦਾਸਪੁਰਮੇਰਾ ਸਪਨਾ ਬੈਂਕ ਮੈਨੇਜਰ ਬੰਨ੍ਹਣ ਦਾ  ਹੈ- ਨਾਇਲਾ ਅਹਿਮਦ 

ਮੇਰਾ ਸਪਨਾ ਬੈਂਕ ਮੈਨੇਜਰ ਬੰਨ੍ਹਣ ਦਾ  ਹੈ- ਨਾਇਲਾ ਅਹਿਮਦ 

ਕਾਦੀਆਂ 22 ਜੁਲਾਈ (ਸਲਾਮ ਤਾਰੀ) 
ਸੀ ਬੀ ਐਸ ਈ ਬੋਰਡ ਦੇ ਬਾਰ੍ਹਵੀਂ ਕਲਾਸ ਦੇ ਨਤੀਜੇ ਐੱਸਐੱਸ ਬਾਜਵਾ ਸੀਨੀਅਰ ਸੈਕੰਡਰੀ ਸਕੂਲ ਲਈ ਬਹੁਤ ਸਾਰੀਆਂ ਖ਼ੁਸ਼ੀਆਂ ਲੈ ਕੇ ਆਇਆ ਸਕੂਲ ਦੀ ਪੰਜ  ਵਿਦਿਆਰਥਣਾਂ ਨੇ ਨੱਬੇ ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਨੂੰ ਚਾਰ ਚੰਨ ਲਾਏ ਨੇ । ਕਾਮਰਸ ਦੀ ਵਿਦਿਆਰਥਣ ਨਾਇਲਾ ਅਹਿਮਦ ਪੁੱਤਰੀ ਕ੍ਰਿਸ਼ਨ ਅਹਿਮਦ ਨੇ ਇਕੱਨਵੇ ਪੁਆਇੰਟ ਦੋ ਫ਼ੀਸਦ ਅੰਕ ਪ੍ਰਾਪਤ  ਕਰ ਕੇ ਸਕੂਲ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ । ਨਾਇਲਾ ਅਹਿਮਦ ਨੇ ਕਿਹਾ ਹੈ ਕਿ ਉਸ ਨੇ ਦਸਵੀਂ ਡੀਏਵੀ ਸੇਨੇਟਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ  ਚੰਗੇ ਨੰਬਰਾਂ ਵਿਚ ਪਾਸ ਕੀਤੀ ਹੈ । ਅਤੇ ਕਾਦੀਆਂ ਦੇ ਐੱਸ ਐੱਸ ਬਾਜਵਾ ਸੀਨੀਅਰ ਸੈਕੰਡਰੀ ਸਕੂਲ ਵਿੱਚ  ਹੁਣ ਸਿੱਖਿਆ ਪ੍ਰਾਪਤ ਕਰ ਰਹੀ ਹੈ । ਅਤੇ ਹੁਣ ਬਾਰ੍ਹਵੀਂ ਕਲਾਸ ਵਿੱਚ 91.2 ਫ਼ੀਸਦ ਅੰਕ  ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ ।ਉਨ੍ਹਾਂ ਕਿਹਾ ਮੇਰੀ ਕਾਮਯਾਬੀ ਦੇ ਪਿੱਛੇ ਮੇਰੀ ਟਿਊਸ਼ਨ ਮੈਡਮ ਹਰਵਿੰਦਰ ਕੌਰ ਦੀ ਕੜੀ ਮਿਹਨਤ ਵੀ ਸ਼ਾਮਲ ਹੈ। ਮੈਂ ਸਕੂਲ ਪ੍ਰਿੰਸੀਪਲ ਡਾ ਰਮਨ ਕੁਮਾਰ ਜੀ   ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਨ੍ਹਾਂ ਨੇ  ਚੰਗਾ ਮਾਰਗ ਦਰਸ਼ਨ ਦਿੱਤਾ  ।ਮੇਰਾ ਸੁਪਨਾ ਬੈਂਕ ਮੈਨੇਜਰ ਬਣਨ ਦਾ ਹੈ  ਖ਼ੁਦਾ ਨੇ ਚਾਹਿਆ ਤਾਂ ਉਹ ਵੀ ਪੂਰਾ ਹੋ ਜਾਵੇਗਾ ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments