ਸਬ ਸੈਂਟਰ ਬਹਾਦਰਪੁਰ ਰਜੋਆ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

0
257

 

ਕਾਦੀਆਂ 23 ਜੂਨ (ਸਲਾਮ ਤਾਰੀ ) ਸਲਮ ਏਰੀਆ ਦੇ ਰਹਿਣ ਵਾਲੇ ਲੋਕਾਂ ਦਾ ਆਰ ਡੀ ਟੀ ਕਿਟਾਂ ਮਲੇਰੀਆ ਟੈਸਟ ਕੀਤਾ ਗਿਆ । ਅੱਜ ਸਬ ਸੈਂਟਰ ਬਹਾਦਰਪੁਰ ਰਜੋਆ ਵਿਖੇ ਮਲੇਰੀਆ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਲਾ ਐਪਡੀਮੋਨੋਜਿਸਟ ਡਾ ਪ੍ਰਭਜੋਤ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਡਾ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਭਾਮ ਸਬ ਸੈਂਟਰ ਬਹਾਦਰਪੁਰ ਰਜੋਆ ਦੇ ਸਲਮ ਏਰੀਏ ਵਿਚ ਲੋਕਾਂ ਦਾ ਆਰ ਡੀ ਟੀ ਕਿਟਾਂ ਰਾਹੀ ਮਲੇਰੀਆ ਟੈਸਟ ਕੀਤਾ ਗਿਆ । ਜੋ ੋਕ ਨੈਗਟਿਵ ਆਇਆ । ਹਰਪਿੰਦਰ ਸਿੰਘ , ਗੁਰਦੀਪ ਸਿੰਘ ਨੇ ਸਲਮ ਏਰੀਏ ਵਿਚ ਰਹਿਣ ਵਾਲੇ ਲੋਕਾਂ ਨੂੰ ਮਲੇਰੀਆ ਤੋ ਬਚਾਅ ਅਤੇ ਵੈਕਸੀਨ ਕਰਵਾਓਣ ਲਈ ਕਿਹਾ । ਇਸ ਮੋਕੇ ਪ੍ਰਜੀਤ ਸਿੰਘ , ਮੈਡਮ ਸੁਰਿੰਦਰ ਕੋਰ ਹਰਪਿੰਦਰ ਸਿੰਘ , ਹਰਦੀਪ ਸਿੰਘ , ਮੈਡਮ ਕੰਵਲਜੀਤ ਕੋਰ , ਸਰਪੰਚ ਗੁਰਦੇਵ ਸਿੰਘ ਹਾਜਿਰ ਸੀ ।

 

Previous articleਪਿੰਡ ਚੱਕ ਚਾਓ ਚ ਵੈਕਸੀਨ ਲਗਾਈ
Next articleसफाई कर्मचारियों की हड़ताल के चलते बारिश ने लोगों को किया परेशान सरकार तथा प्रशासन बना मूकदर्शक
Editor-in-chief at Salam News Punjab

LEAVE A REPLY

Please enter your comment!
Please enter your name here