spot_img
Homeਮਾਝਾਗੁਰਦਾਸਪੁਰ18 ਜੁਲਾਈ ਨੂੰ ਪਿੰਡ ਗੁਰਚੱਕ, ਤਲਵੰਡੀ ਹਿੰਦੂਆਂ ਅਤੇ ਪੰਨਵਾ ( ਬਲਾਕ...

18 ਜੁਲਾਈ ਨੂੰ ਪਿੰਡ ਗੁਰਚੱਕ, ਤਲਵੰਡੀ ਹਿੰਦੂਆਂ ਅਤੇ ਪੰਨਵਾ ( ਬਲਾਕ ਡੇਰਾ ਬਾਬਾ ਨਾਨਕ ) ਦੇ ਪਿੰਡਾਂ ਵਿੱਚ ਜਾਵੇਗੀ ਮੁਫ਼ਤ ਮੈਡੀਕਲ ਵੈਨ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਵਿੱਚ ਜਾਵੇਗੀ ਮੈਡੀਕਲ ਵੈਨ

ਗੁਰਦਾਸਪੁਰ, 16 ਜੁਲਾਈ (ਮੁਨੀਰਾ ਸਲਾਮ ਤਾਰੀ)  ਜਨਾਬ ਮੁਹੰਮਦ ਇਸਫਾਕਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ  ਬਲਾਕ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡਾਂ ਅੰਦਰ ਮੈਡੀਕਲ ਵੈਨ ਚਲਾਈ  ਜਾ ਰਹੀ ਹੈ।

                                    ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਸਿੰਘਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਸਾਪੁਰ ਦੇ ਦਿਸ਼ਾਨਿਰਦੇਸ਼ਾਂ ਹੇਠ ਕਲਾਨੋਰ ਅਤੇ ਬਹਿਰਾਮਪੁਰ ਦੇ ਖੇਤਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਉਨਾਂ ਦੇ ਘਰਾਂ ਤਰ ਪਹੁੰਚ ਕੇ ਸਿਹਤ ਸਹਲੂਤ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡਾਂ ਵਿਚ ਜਾ ਕੇ ਮਰੀਜਾਂ ਦਾ ਚੈੱਕਅੱਪ ਕੀਤਾ ਜਾਵੇਗਾ ਅਤੇ  ਮੁਫਤ ਦਵਾਈਆਂ ਵੰਡੀਆਂ ਜਾਣਗੀਆ ।

                                    ਉਨਾਂ ਦੱਸਿਆ ਕਿ ਕੱਲ੍ਹ 18 ਜੁਲਾਈ  2022 ਨੂੰ ਬਲਾਕ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡ ਗੁਰਚੱਕ ( ਬਲਾਕ ਡੇਰਾ ਬਾਬਾ ਨਾਨਕ )ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਤਲਵੰਡੀ ਹਿੰਦੂਆਂ ਦੁਪਹਿਰ 12.30 ਵਜੇ ਤੋਂ 2.30 ਵਜੇ, ਪਿੰਡ ਪੰਨਵਾਂ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ ਦੁਪਹਿਰ 3 ਤੋਂ 5 ਵਜੇ ਤਕ ਮੈਡੀਕਲ ਵੈਨ ਪਹੁੰਚਗੀ  ਤੇ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ    19  ਜੁਲਾਈ 2022 ਨੂੰ ਪਿੰਡ ਗੋਲਾ ਢਲਾ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਧਰਮਕੋਟ ਪੱਤਣ ( ਬਲਾਕ ਡੇਰਾ ਬਾਬਾ ਨਾਨਕ  ) ਦੁਪਹਿਰ 12.30 ਵਜੇ ਤੋਂ 2.30 ਵਜੇ, ਅਤੇ ਪਿੰਡ ਰੱਤੜ ਛੱਤੜ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ ਦੁਪਹਿਰ 3 ਤੋਂ 5 ਵਜੇ ਤਕ, 20 ਜੁਲਾਈ 2022  ਨੂੰ  ਪਿੰਡ ਡਾਲਾ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ ਸਵੇਰੇ 10 ਵਜੇ  ਤੋਂ 12 ਵਜੇ ਤਕ, ਪਿੰਡ , ਮੰਗੀਆਂ ( ਬਲਾਕ ਡੇਰਾ ਬਾਬਾ ਨਾਨਕ  ) ਦੁਪਹਿਰ 12.30 ਵਜੇ ਤੋਂ 2.30 ਵਜੇ,ਪਿੰਡ ਖੰਨਾਂ ਚਮਾਰਾਂ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ ਦੁਪਹਿਰ 3 ਤੋਂ 5 ਵਜੇ ਤਕ, 21 ਜੁਲਾਈ  2022 ਨੂੰ ਪਿੰਡ ਸਹਿਜਾਦਾ ਕੱਨਾਂ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਨਿਕੋ ਸਰਾੲ ( ਬਲਾਕ ਡੇਰਾ ਬਾਬਾ ਨਾਨਕ  ) ਦੁਪਹਿਰ 12.30 ਵਜੇ ਤੋਂ 2.30 ਵਜੇ,ਪਿੰਡ ਸਾਹਪੁਂਰ ਜਾਜ਼ਨ( ਬਲਾਕ ਡੇਰਾ ਬਾਬਾ ਨਾਨਕ  )3-00 ਵਜੇ ਤੋ 5-00 ਵਜੇ ਤੱਕ  22 ਜੁਲਾਈ  2022  ਨੂੰ ਪਿੰਡ ਪੱਖੋ ਕੇ ਮਹਿਮਾਰਾ( ਬਲਾਕ ਡੇਰਾ ਬਾਬਾ ਨਾਨਕ  )  ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ, ਪਿੰਡ ਖੌਦੇ ਬੇਟ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ 12-30 ਵਜੇ ਤੋ 2-30 ਵਜੇ ਤੱਕ ਅਤੇ ਪਿੰਡ ਪੱਤੀ ਹਵੇਲੀਆਂ ( ਬਲਾਕ ਡੇਰਾ ਬਾਬਾ ਨਾਨਕ  ) 3 ਤੋਂ 5 ਵਜੇ ਤਕ, ਅਤੇ ਮਿਤੀ 23 ਜੁਲਾਈ ਨੂੰ ਪਿੰਡ ਜੋੜੀਆਂ ਖੁਰਦ ( ਬਲਾਕ ਡੇਰਾ ਬਾਬਾ ਨਾਨਕ  ) ਸੇਵਰੇ 10-00 ਵਜੇ ਤੋ ਲੈ ਕੇ 12-00 ਵਜੇ ਤੱਕ , ਪਿੰਡ ਰੱਤਾ ( ਬਲਾਕ ਡੇਰਾ ਬਾਬਾ ਨਾਨਕ  )  ਵਿਖੇ 12-30 ਵਜੇ ਤੋ ਲੈ ਕੇ 2-30 ਵਜੇ ਤੱਕ ਅਤੇ ਪਿੰਡ ਠੇਠਰਕੇ ( ਬਲਾਕ ਡੇਰਾ ਬਾਬਾ ਨਾਨਕ  ) ਵਿਖੇ 3-00 ਵਜੇ ਤੋ ਲੈ ਕੇ 5 -00 ਵਜੇ ਤੱਕ  ਮੈਡੀਕਲ ਵੈਨ ਪਹੁੰਚੇਗੀ ਅਤੇ ਮਰੀਜਾਂ ਚੈਕਅਪ ਕਰਕੇ ਮੁਫਤ ਦੁਆਈਆਂ ਵੰਡੀਆ ਜਾਣਗੀਆ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments