spot_img
Homeਮਾਝਾਗੁਰਦਾਸਪੁਰਮਾਤਾ ਵੈਸ਼ਨੂੰ ਦੇਵੀ ਦਾ ਭੰਡਾਰਾ ਕਰਾਇਆ

ਮਾਤਾ ਵੈਸ਼ਨੂੰ ਦੇਵੀ ਦਾ ਭੰਡਾਰਾ ਕਰਾਇਆ

ਕਦੀਆਂ 15 ਜੁਲਾਈ (ਮੁਨੀਰਾ ਸਲਾਮ ਤਾਰੀ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਵੈਸ਼ਨੋ ਦੇਵੀ ਦਾ ਭੰਡਾਰਾ ਬੜੀ ਧੂਮਧਾਮ ਅਤੇ ਸ਼ਰਧਾ ਪੂਰਵਕ ਬਾਜ਼ੀਗਰ ਬਸਤੀ ਹਰਚੋਵਾਲ ਰੋਡ ਕਾਦੀਆਂ ਵਿਖੇ ਕਰਵਾਇਆ ਗਿਆ। ਇਸ ਮੌਕੇ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨ ਉਪਰੰਤ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਦਾ ਭੰਡਾਰਾ ਹਰ ਸਾਲ ਇੱਥੇ ਕਰਵਾਇਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਇਸ ਮੌਕੇ ਸੰਗਤਾਂ ਵੱਲੋਂ ਮਾਤਾ ਰਣੀ ਦਾ ਲੰਗਰ ਪ੍ਰਸ਼ਾਦਾ ਛਕ ਕੇ ਮਾਤਾ ਰਾਣੀ ਦੀਆਂ ਭੇਟਾ ਦਾ ਗੁਣਗਾਨ ਕੀਤਾ ਜਾਂਦਾ ਹੈ। ਇਸ ਮੌਕੇ ਛਿੰਦਰਪਾਲ, ਪ੍ਰਗਾਸ ਹੈਰੀ, ਅਮਰਪਾਲ, ਹਰਬੰਸ ਲਾਲ, ਹਰਜਿੰਦਰ ਸਿੰਘ, ਅਮਰਜੀਤ ਧੋਨੀ, ਰਵੀ ਮੇਹਰ, ਕੁਲਵੰਤ ਸਿੰਘ, ਸੁਖਦੇਵ ਸਿੰਘ, ਸਾਬੀ ਮੇਜਰ, ਦਲਬੀਰ ਸਿੰਘ, ਪ੍ਰਬਜੀਤ ਕੌਰ, ਸਵਰਨੀ, ਮਨਜੀਤ ਕੌਰ, ਹੰਸ ਕੌਰ, ਰਤਨੋ, ਕੰਸੋ ਆਦ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments