spot_img
Homeਮਾਝਾਗੁਰਦਾਸਪੁਰਪਾਣੀ ਦੀ ਸੈਪਲਿਗ ਕੀਤੀ

ਪਾਣੀ ਦੀ ਸੈਪਲਿਗ ਕੀਤੀ

ਕਾਦੀਆ 14 ਜੁਲਾਈ (ਸਲਾਮ ਤਾਰੀ) ਸਿਵਲ ਸਰਜਨ ਵਿਜੇ ਕੁਮਾਰ ਅਤੇੋ ਡਾਂ ਵੰਦਨਾ ਦੀ ਹਦਾਇਤਾਂ ਅਨੁਸਾਰ ਅੱਜ ਬਰਸਾਤਾਂ ਦੇ ਸੀਜ਼ਨ ਨੂੰ ਮੁਖ ਰੱਖਦਿਆਂ ਹੋਇਆਂ ਪਿੰਡ ਭਰਥ, ਧਾਲੀਵਾਲ, ਸੀ ਐਚ ਸੀ ਭਾਮ ਦੇ ਵਾਟਰ ਸਪਲਾਈ ਵਾਲੇ ਪੰਪਾਂ ਦੀ ਹਰਪਿੰਦਰ ਸਿੰਘ ਮਨਿੰਦਰ ਸਿੰਘ ਸਰਬਜੀਤ ਸਿੰਘ ਵਲੋਂ ਪਾਣੀ ਦੀ ਸੈਪਲਿਗ ਕੀਤੀ ਗਈ ਵਾਟਰ ਸਪਲਾਈ ਦੇ ਉਪਰੇਟਰਾਂ ਨੂੰ ਹਦਾਇਤ ਕੀਤੀਆਂ ਕਿ ਕਲੋਰੀਨ ਪਾ ਕੇ ਸਾਫ ਪਾਣੀ ਸਪਲਾਈ ਕੀਤਾ ਜਾਵੇ ਅਤੇ ਜੇਕਰ ਕਿਤੇ ਲੀਕੇਜ ਹੁੰਦੀ ਤਾਂ ਤੁਰੰਤ ਠੀਕ ਕੀਤੀ ਜਾਵੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments