ਕਾਦੀਆ 10 ਜੁਲਾਈ (ਸਲਾਮ ਤਾਰੀ) ਅੱਜ ਕਾਦੀਆ ਵਿਖੇ ਈਦ ਉਲ ਜੂਹਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਦਿਲਬਾਗ ਸਿੰਘ ਨੀਟਾ ਮਾਹਲ ਪ੍ਰਧਾਨ ਪ੍ਰੈਸ ਯੁਨੀਅਨ ਕਾਦੀਆ ਅਤੇ ਗੁਰਬਿੰਦਰ ਸਿੰਘ ਮਾਹਲ ਐਮ ਸੀ ਨੇ ਜਮਾਤ ਅਹਿਮਦੀਆ ਦੇ ਹੈੱਡ ਕਵਾਟਰ ਜਾ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ