spot_img
Homeਮਾਝਾਗੁਰਦਾਸਪੁਰਹਲਕਾ ਵਿਧਾਇਕ ਕਾਦੀਆ ਪ੍ਰਤਾਪ ਸਿੰਘ ਬਾਜਵਾ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਨੂੰ ਦਿੱਤੀ...

ਹਲਕਾ ਵਿਧਾਇਕ ਕਾਦੀਆ ਪ੍ਰਤਾਪ ਸਿੰਘ ਬਾਜਵਾ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਵਧਾਈ

ਹਲਕਾ ਵਿਧਾਇਕ ਕਾਦੀਆ ਪ੍ਰਤਾਪ ਸਿੰਘ ਬਾਜਵਾ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ ਦੀ ਵਧਾ
ਕਾਦੀਆ 10 ਜੁਲਾਈ (ਸਲਾਮ ਤਾਰੀ) ਅੱਜ ਕਾਦੀਆ ਵਿਖੇ ਈਦ ਉਲ ਜੂਹਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਹਲਕਾ ਵਿਧਾਇਕ ਕਾਦੀਆ ਪ੍ਰਤਾਪ ਸਿੰਘ ਬਾਜਵਾ ਨੇ ਅਹਿਮਦੀਆ ਹੈਡ ਕੁਆਟਰ ਵਿਚ ਜਾ ਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਚਰਨਜੀਤ ਕੌਰ ਬਾਜਵਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਸਮੂਹ ਐਮ ਸੀ ਸਾਹਿਬਾਨ ਹਾਜਰ ਸਨ ਇਸ ਮੌਕੇ ਹਾਫਿਜ਼ ਮਖਦੂਮ ਸ਼ਰੀਫ, ਮੁਹੰਮਦ ਨਸੀਮ ਖਾਨ, ਫਜਲ ਓਲ ਰਹਿਮਾਨ ਭੱਟੀ, ਅਬਦੁਲ ਵਾਸੇ, ਮੁਹੰਮਦ ਅਕਰਮ, ਜੁਬੈਰ ਅਹਿਮਦ, ਨਸਰੁਮਿਨਲਾ, ਅਤਾਓਲ ਨਸੀਰ, ਕੇ ਤਾਰਿਕ ਅਹਿਮਦ, ਮੁਹੰਮਦ ਨੂਰਦੀਨ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments