spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲ ਰਜੋਆ ਵਿਖੇ ਸੀ ਐਚ ਸੀ ਭਾਮ ਵਲੌ ਜਾਗਰੂਕਤਾ ਸੈਮੀਨਾਰ ਦਾ...

ਸਰਕਾਰੀ ਸਕੂਲ ਰਜੋਆ ਵਿਖੇ ਸੀ ਐਚ ਸੀ ਭਾਮ ਵਲੌ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਕਾਦੀਆ 9 ਜੁਲਾਈ (ਸਲਾਮ ਤਾਰੀ) ਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਤੇ ਐਸ ਐਮ ਓ ਭਾਮ ਦੀ ਨਿਗਰਾਨੀ ਹੇਠ ਸਰਕਾਰੀ ਸਕੂਲ ਰਜੋਆ ਵਿਖੇ ਸਿਹਤ ਵਿਭਾਗ ਵਲੋ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਬੱਚਿਆਂ ਨੂੰ ਡੇਂਗੂ ਤੋਂ ਬਚਣ ਦੀ ਜਾਨਕਾਰੀ ਦਿੱਤੀ ਗਈ ਇਸ ਮੌਕੇ ਹਰਪਿੰਦਰ ਸਿੰਘ ਐਚ ਆਈ ਨੇ ਬੱਚਿਆਂ ਨੂੰ ਕਿਹਾ ਕਿ ਬਰਸਾਤੀ ਮੌਸਮ ਵਿਚ ਸਵੇਰੇ ਸ਼ਾਮ ਮੱਛਰਾਂ ਤੋ ਬੱਚਿਆ ਜਾਵੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਮ ਲਾਲ ਸਮੇਤ ਸਕੂਲ ਸਟਾਫ ਹਾਜ਼ਰ ਸੀ ਸਿਹਤ ਵਿਭਾਗ ਦੀ ਟੀਮ ਵਿੱਚ ਮਨਿੰਦਰ ਸਿੰਘ ਐਚ ਆਈ, ਗੁਰਦੀਪ ਸਿੰਘ, ਕਵਲ ਏ ਐਨ ਐਮ, ਗੁਰਮੀਤ ਕੌਰ, ਰਾਜ ਰਾਣੀ, ਦਿਲਬਾਗ ਸਿੰਘ, ਰਜਿੰਦਰ ਸਿੰਘ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments