spot_img
Homeਮਾਝਾਗੁਰਦਾਸਪੁਰਅਰੁਣ ਕੁਮਾਰ ਨੇ ਈ ਓ ਕਾਦੀਆ ਵਜੋਂ ਚਾਰਜ ਸੰਭਾਲਿਆ

ਅਰੁਣ ਕੁਮਾਰ ਨੇ ਈ ਓ ਕਾਦੀਆ ਵਜੋਂ ਚਾਰਜ ਸੰਭਾਲਿਆ

ਕਾਦੀਆਂ 7 ਜੁਲਾਈ (ਸਲਾਮ ਤਾਰੀ) ਅੱਜ ਨਗਰ ਕੋਂਸਲ ਕਾਦੀਆ ਵਿਖੇ ਅਰੁਣ ਕੁਮਾਰ ਨੇ ਬਤੌਰ ਈ ਓ ਚਾਰਜ ਸੰਭਾਲਿਆ ਇਸ ਮੌਕੇ ਨਗਰ ਕੋਂਸਲ ਸਟਾਫ ਨੇ ਈ ਓ ਦਾ ਸਵਾਗਤ ਕੀਤਾ ਅਰੁਣ ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਨੂੰ ਵੀ ਕਿਸੇ ਤਰਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਲੋਕ ਅਪਣੇ ਆਲੇ ਦੁਆਲੇ ਸਫਾਈ ਦਾ ਖਿਆਲ ਰੱਖਣ ਅਤੇ ਕੂੜਾ ਸੁੱਟਣ ਲਈ ਜੌ ਜਗਾ ਬਣਾਈ ਗਈ ਹੈ ਓਥੇ ਹੀ ਕੂੜਾ ਸੁੱਟਣ। ਗਿਲਾ ਅਤੇ ਸੁੱਕਾ ਕੂੜਾ ਵੱਖ ਵੱਖ ਰਖਿਆ ਜਾਵੇ। ਇਸ ਮੌਕੇ ਚੋਧਰੀ ਅਬਦੁਲ ਵਾਸੇ, ਰੋਸ਼ਨ ਲਾਲ, ਕਮਲਪ੍ਰੀਤ ਸਿੰਘ ਰਾਜਾ ਅਤੇ ਸਮੂਹ ਸਟਾਫ ਹਾਜ਼ਰ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments