spot_img
Homeਮਾਝਾਗੁਰਦਾਸਪੁਰਹਰਚੋਵਾਲ ਰੋਡ ਤੇ ਮਿਲੀ ਲਾਸ਼ 

ਹਰਚੋਵਾਲ ਰੋਡ ਤੇ ਮਿਲੀ ਲਾਸ਼ 

ਕਾਦੀਆ 5 ਜੁਲਾਈ(ਸਲਾਮ ਤਾਰੀ) ਕਾਦੀਆ ਦੇ ਕਾਹਲਵਾਂ ਮੋੜ ਤੇ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਲਾਸ਼ ਛੋਟੇ ਹਾਥੀ ਗੱਡੀ ਦੇ ਥੱਲੇ ਪਈ ਸੀ ਲਾਸ਼ ਦੇ ਲਾਗੇ ਇਕ ਸੁਸਾਈਟ ਨੌਟ ਵੀ ਮਿਲਿਆ ਹੈ ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਿਅਕਤੀ ਦੀ ਪਛਾਣ ਮੰਜੀਤ ਸਿੰਘ ਪਿੰਡ ਧੰਦੋਈ ਵਜੋਂ ਹੋਈ ਹੈ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments