spot_img
Homeਮਾਝਾਗੁਰਦਾਸਪੁਰਵਸੀਮ ਫੁਟਬਾਲ ਟੂਰਨਾਮੈਂਟ ਕਨੈਡਿਅਨ ਬਲਾਸਟਰ ਨੇ ਜਿੱਤਿਆ

ਵਸੀਮ ਫੁਟਬਾਲ ਟੂਰਨਾਮੈਂਟ ਕਨੈਡਿਅਨ ਬਲਾਸਟਰ ਨੇ ਜਿੱਤਿਆ

ਕਾਦੀਆ 5 ਜੂਨ (ਸਲਾਮ ਤਾਰੀ) ਅਹਿਮਦੀਆ ਯੂਥ ਵਿੰਗ ਵਲੋ ਕਰਵਾਏ ਜਾ ਰਹੇ ਵਸੀਮ ਫੁੱਟਬਾਲ ਟੂਰਨਾਮੈਂਟ ਵਿਚ ਚਾਰ ਟੀਮਾਂ ਨੇ ਭਾਗ ਲਿਆ ਜਿਸ ਵਿਚ ਅਸਟ੍ਰੇਲੀਆ ਫਾਈਟਰ ਅਤੇ ਕਨੇਡੀਅਨ ਬਲਾਸਟਰ ਦੀ ਟੀਮਾਂ ਫਾਇਨਲ ਵਿੱਚ ਪਹੁੰਚੀਆਂ ਜਿਸ ਵਿਚ ਕਨੇਡੀਅਨ ਬਲਾਸਟਰ ਨੇ 1 ਦੇ ਮੁਕਾਬਲੇ 3 ਗੋਲ ਕਰਕੇ ਟੂਰਨਾਮੈਂਟ ਅਪਣੇ ਨਾਮ ਕੀਤਾ ਜਿਤਣ ਵਾਲੀ ਟੀਮ ਨੂੰ ਨਕਦ ਰਾਸ਼ੀ ਅਤੇ ਕੈਸ਼ ਇਨਾਮ ਦਿੱਤਾ ਗਿਆ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments