spot_img
Homeਮਾਝਾਗੁਰਦਾਸਪੁਰਮਜ਼ਦੂਰਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ

ਮਜ਼ਦੂਰਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ

ਕਾਦੀਆ 27 ਜੂਨ (ਸਲਾਮ ਤਾਰੀ) ਸਿਵਲ ਸਰਜਨ ਡਾਂ ਵਿਜੇ ਕੁਮਾਰ ਐਪੀਡੇਮੀਓਲੋਜਿਸਟ ਡਾਂ ਪ੍ਰਭਜੋਤ ਕੌਰ ਕਲਸੀ ਦੀ ਹਦਾਇਤਾਂ ਅਤੇ smo ਭਾਮ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਭੱਠਿਆਂ ਉਪਰ ਰਹੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਉਹਨਾਂ ਦੇ ਬਲੱਡ ਸੈਂਪਲ ਲਏ ਗਏ ਤਾਂ ਜੋ ਦੇਖਿਆ ਜਾਵੇ ਕਿਸੇ ਨੂੰ ਮਲੇਰੀਆ ਬੁਖਾਰ ਜਾ ਹੋਰ ਕਿਸਮ ਦੀ ਇਨਫੈਕਸ਼ਨ ਤਾਂ ਨਹੀਂ TB ਬਾਰੇ ਵੀ ਦੱਸਿਆ ਗਿਆ ਇਸ ਮੌਕੇ ਹਰਪਿੰਦਰ ਸਿੰਘ ਹੈਲਥ ਇੰਸਪੈਕਟਰ ਸਰਬਜੀਤ ਸਿੰਘ ਜਤਿੰਦਰ ਸਿੰਘ STS ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments