spot_img
Homeਮਾਝਾਗੁਰਦਾਸਪੁਰਸੀਡੀਪੀਓ ਕਾਦੀਆਂ ਨੇ ਅਹੁਦਾ ਸੰਭਾਲਿਆ

ਸੀਡੀਪੀਓ ਕਾਦੀਆਂ ਨੇ ਅਹੁਦਾ ਸੰਭਾਲਿਆ

ਕਾਦੀਆਂ 15 ਜੂਨ(ਸਲਾਮ ਤਾਰੀ)
ਹਰਜੀਤ ਕੌਰ ਵਾਲੀਆ ਨੇ ਬਤੌਰ ਸੀਡੀਪੀਓ ਅੱਜ ਕਾਦੀਆਂ ਵਿਖੇ ਆਪਣਾ ਅਹੁਦਾ ਸੰਭਾਲਿਆ । ਇਸ ਮੌਕੇ ਹਰਜੀਤ ਕੌਰ ਵਾਲੀਆ ਸੀਡੀਪੀਓ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਸਰਕਾਰ ਅਤੇ ਵਿਭਾਗ ਵੱਲੋਂ ਸਪੁਰਦ ਕੀਤੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੀ ।
ਅਹੁਦਾ ਸੰਭਾਲਣ ਮੌਕੇ ਵਿਸ਼ੇਸ਼ ਤੌਰ ਤੇ ਬੀਡੀਪੀਓ ਕਾਦੀਆਂ ਸ: ਗੁਰਪ੍ਰੀਤ ਸਿੰਘ , ਬਲਦੇਵ ਸਿੰਘ ਬਾਜਵਾ ਐਕਸੀਅਨ ਮੰਡੀ ਬੋਰਡ ਗੁਰਦਾਸਪੁਰ ਵਿਸੇਸ਼ ਤੌਰ ਤੇ ਮੌਜੂਦ ਸੀ ।ਦਫਤਰ ਪਹੁੰਚਣ ਤੇ ਸਮੂਹ ਸਟਾਫ ਅਤੇ ਕਰਨ ਮਾਹਲ ਜੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਸੀਨੀਅਰ ਅਸਿਸਟੈਂਟ ,ਸੁਪਰਵਾਈਜ਼ਰ ਹਰਜਿੰਦਰਪਾਲ ਕੌਰ , ਕਿਰਨਜੀਤ ਕੌਰ ਸੁਪਰਵਾਈਜ਼ਰ, ਬਲਵਿੰਦਰ ਕੌਰ ਸੁਪਰਵਾਈਜ਼ਰ ,ਚੰਦਰਕਾਂਤਾ ਜੀ ਸੁਪਰਵਾਈਜ਼ਰ, ਕਸ਼ਮੀਰ ਕੌਰ ਸੁਪਰਵਾਈਜ਼ਰ ,ਨਵਜੋਤ ਕੌਰ ਸੁਪਰਵਾਈਜ਼ਰ , ਬਲਾਕ ਕੋਆਰਡੀਨੇਟਰ ਸਰਬਜੀਤ ਸਿੰਘ, ਮਨਜੀਤ ਸਿੰਘ ਵਾਲੀਆ ਸਾਬਕਾ ਤਹਿਸੀਲਦਾਰ ,ਪਰਵੀਨ ਕੌਰ ਸਾਬਕਾ ਸੀਡੀਪੀਓ ,ਪ੍ਰਿੰਸੀਪਲ ਤੇਜਿੰਦਰ ਸਿੰਘ ਬਟਾਲਾ , ਗੁਰਪ੍ਰੀਤ ਸਿੰਘ ਭੁੱਲਰ, ਲੈਕਚਰਾਰ ਹਰਦੀਪ ਸਿੰਘ , ਇਕਬਾਲ ਸਿੰਘ ਵਾਲੀਆ ਸਮੇਤ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਮੌਜੂਦ ਸੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments