spot_img
Homeਮਾਝਾਗੁਰਦਾਸਪੁਰਸਪੋਰਟਸ ਵਿੰਗ ਸਕੂਲਾਂ ਦੇ ਡੇਅ ਸਕਾਲਰ ਅਤੇ ਰੈਜੀਡੈਂਸਲ ਖਿਡਾਰੀਆਂ ਦੇ ਟਰਾਇਲ...

ਸਪੋਰਟਸ ਵਿੰਗ ਸਕੂਲਾਂ ਦੇ ਡੇਅ ਸਕਾਲਰ ਅਤੇ ਰੈਜੀਡੈਂਸਲ ਖਿਡਾਰੀਆਂ ਦੇ ਟਰਾਇਲ -1020 ਖਿਡਾਰੀਆਂ ਨੇ ਹਿੱਸਾ ਲਿਆ

ਗੁਰਦਾਸਪੁਰ , 31 ਮਈ (ਮੁਨੀਰਾ ਸਲਾਮ ਤਾਰੀ) ਖੇਡ ਵਿਭਾਗ ਪੰਜਾਬ ਵੱਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ ਦੇ ਡੇਅ ਸਕਾਲਰ ਅਤੇ ਰੈਜੀਡੈਂਸਲ ਵਿੱਚ ਹੋਣ ਹਾਰ ਖਿਡਾਰੀਆ /ਖਿਡਾਰਨਾਂ ਨੂੰ ਦਾਖਲ ਕਰਨ ਲਈ ਟਰਾਇਲ ਕਰਵਾਏ ਗਏ ਸਨ  ਇਸ ਦੀ ਜਾਣਕਾਰੀ ਸ੍ਰਸੁਖਚੈਨ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨੇ ਦੱਸਿਆ ਕਿ ਇਸ ਸਾਲ ਦੀ ਖੇਡ ਵਿਭਾਗ ਵੱਲੋਂ ਵੱਖ –ਵੱਖ ਗੇਮਾਂ ਨੂੰ ਪਰਮੋਟ ਕਰਨ ਲਈ ਖਿਡਾਰੀਆਂ ਨੂੰ ਡੇਅ ਸਕਾਲਰ /ਰੈਜੀਡੈਂਸਲ ਸਪੋਰਟਸ ਵਿੰਗ (ਸਕੂਲ ) ਵਿੱਚ ਸਾਮਲ ਕੀਤੇ ਜਾਣ ਵਾਲੇ ਸਿਲੈਕਸਨ ਟਰਾਇਲ ( ਉਮਰ ਵਰਤ ਅੰਡਰ  :-14,17,19) ਗੇਮ ਐਥਲੇਟਿਕਸ ਲੜਕੇ/ਲੜਕੀਆਂ ਸਰਕਾਰੀ ਕਾਲਜ ਗੁਰਦਾਸਪੁਰ , ਹਾਕੀ ਲੜਕੇ/ਲੜਕੀਆਂ ਸਰਕਾਰੀ ਕਾਲਜ ਗੁਰਦਾਸਪੁਰ ਫੁੱਟਬਾਲ ਲੜਕੇ ਸ..ਸਕੂਲ ਕਾਲਾ ਅਫਗਾਨਾ  (ਆਜਮਪੁਰ) , ਜਿਮਨਾਸਟਿਕ ਲੜਕੇ/ਲੜਕੀਆਂ ਜਿਮਨੇਜੀਅਮ ਹਾਲ ਗੁਰਦਾਸਪੁਰ , ਵੇਟ ਲਿਫਟਿੰਗ ਲੜਕੇ/ਲੜਕੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਜੂਡੋ ਲੜਕੇ/ਲੜਕੀਆਂ ਸ..ਸਕੂਲ ਲੜਕੇ ਗੁਰਦਾਸਪੁਰ ਵਿਖੇ ਕਰਵਾਏ ਗਏ  ਜਿਸ ਵਿੱਚ ਜ਼ਿਲ੍ਹੇ ਦੇ ਖਿਡਾਰੀਆਂ ਅਤੇ ਖਿਡਾਰੀਆਂ ਦੇ ਮਾਪਿਆਂ ਵੱਲੋਂ ਖੇਡਾਂ ਪ੍ਰਤੀ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ  ਟਰਾਇਲਾਂ ਦੌਰਾਨ ਤਕਰੀਬਨ 1020 ਖਿਡਾਰੀਆਂ /ਖਿਡਾਰਨਾਂ  ਨੇ ਭਾਗ ਲਿਆ 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments