spot_img
Homeਮਾਝਾਗੁਰਦਾਸਪੁਰਅਰਸ਼ਦੀਪ ਦੀ ਭਾਰਤੀ ਟੀਮ ਵਿੱਚ ਹੋਈ ਚੋਣ ਦੀ ਜਗਰੂਪ ਸਿੰਘ ਸੇਖਵਾਂ ਨੇ...

ਅਰਸ਼ਦੀਪ ਦੀ ਭਾਰਤੀ ਟੀਮ ਵਿੱਚ ਹੋਈ ਚੋਣ ਦੀ ਜਗਰੂਪ ਸਿੰਘ ਸੇਖਵਾਂ ਨੇ ਦਿੱਤੀ ਵਧਾਈ

ਕਾਦੀਆਂ 25 ਮਈ (ਸਲਾਮ ਤਾਰੀ) ਭਾਰਤ ਅਤੇ ਦਖਣੀ ਅਫਰੀਕਾ ਦੀ ਕ੍ਰਿਕਟ ਸਰੀਜ਼ ਲਈ ਪੰਜਾਬ ਦੇ ਅਰਸ਼ਦੀਪ ਦੀ ਚੋਣ ਤੋ ਬਾਦ ਪੂਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ। ਅਰਸ਼ਦੀਪ ਨੇ ਆਈ ਪੀ ਐਲ ਵਿਚ ਗੇਂਦਬਾਜ਼ੀ ਨਾਲ ਆਪਣਾ ਸਿੱਕਾ ਮਨਵਾਈਆ ਅਤੇ ਭਾਰਤੀ ਟੀਮ ਵਿਚ ਜਗਾ ਪੱਕੀ ਕੀਤੀ ਅੱਜ ਅਰਸ਼ਦੀਪ ਆਪਣੇ ਨਾਨਕੇ ਗੁਰਦਾਸਪੁਰ ਦੇ ਪਿੰਡ ਰੰਗੜਨੰਗਲ ਪਹੁੰਚੇ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਅਰਸ਼ਦੀਪ ਦੇ ਭਾਰਤੀ ਟੀਮ ਵਿਚ ਚੁਣੇ ਜਾਣ ਤੇ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਹ ਪੂਰੇ ਪੰਜਾਬ ਲਈ ਗਰਵ ਦੀ ਗੱਲ ਹੈ ਕਿ ਅਰਸ਼ਦੀਪ ਭਾਰਤੀ ਟੀਮ ਦਾ ਹਿੱਸਾ ਬਣੇ ਹੱਨ ਅਤੇ ਅਸੀਂ ਆਸ ਕਰਦੇ ਹਾਂ ਕਿ ਅਰਸ਼ਦੀਪ ਪੰਜਾਬ ਦੇ ਨਾਲ ਭਾਰਤ ਦਾ ਵੀ ਨਾਮ ਰੋਸ਼ਨ ਕਰਨਗੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments