spot_img
Homeਮਾਝਾਗੁਰਦਾਸਪੁਰਈਸ਼ਾ ਮਹਾਜਨ ਵੱਲੋਂ ਲਿਖੀ ਗਈ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਈ

ਈਸ਼ਾ ਮਹਾਜਨ ਵੱਲੋਂ ਲਿਖੀ ਗਈ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਈ

ਕਾਦੀਆਂ 20 ਮਈ (ਸਲਾਮ ਤਾਰੀ) ਈਸ਼ਾ ਮਹਾਜਨ ਵੱਲੋਂ ਲਿਖੀ ਗਈ ਪੁਸਤਕ ਦੀ ਘੁੰਡ ਚੁਕਾਈ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਵੱਲੋਂ ਕੀਤੀ ਗਈ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਅੰਗਰੇਜ਼ੀ ਡੀ ਐੈੱਮ ਨਰਿੰਦਰ ਸਿੰਘ ਬਿਸਟ ਨੇ ਦੱਸਿਆ ਕਿ ਈਸ਼ਾ ਮਹਾਜਨ ਅੰਗਰੇਜ਼ੀ ਅਧਿਆਪਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਸੇਵਾ ਨਿਭਾ ਰਹੀ ਅਧਿਆਪਕਾ ਦੁਆਰਾ ਲਿਖੀ ਗਈ ਅੰਗਰੇਜ਼ੀ ਦੀ ਕਵਿਤਾਵਾਂ

ਦੀ ਪੁਸਤਕ ਨੂੰ ਪਠਾਨਕੋਟ ਦੇ ਅੰਗਰੇਜੀ/ਸਸ ਦੇ DM ਸਮੀਰ ਸ਼ਰਮਾ ਵੱਲੋਂ ਸਟੇਟ ਰੀਸੋਰਸ ਪਰਸਨ ਸ੍ਰੀ ਚੰਦਰ ਸ਼ੇਖਰ ਨੂੰ RICM ਚੰਡੀਗੜ੍ਹ ਵਿਖੇ ਭੇਂਟ ਕੀਤੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਜ਼ਿਲਿਆਂ ਦੇ ਡੀ ਐਮ ਦਵਿੰਦਰ ਸ਼ਰਮਾ , ਨਰਿੰਦਰ ਸਿੰਘ, ਵਰਿੰਦਰ ਬੰਗਾ, ਗੁਰਵਿੰਦਰ ਸਿੰਘ ਸਿੱਧੂ, ਦੀਪਕ ਵਰਮਾ ਹਾਜ਼ਰ ਸਨ। ਇਸ ਮੌਕੇ ਮੈਡਮ ਨਵਨੀਤ ਕੌਰ ਅਤੇ ਇਕਬਾਲ ਕੌਰ ਹਾਜ਼ਰ ਸਨ। ਸਟੇਟ ਰੀਸੋਰਸ ਪਰਸਨ ਸ੍ਰੀ ਚੰਦਰ ਸ਼ੇਖਰ ਨੇ ਇਸ ਪੁਸਤਕ ਨੂੰ ਲਿਖਣ ਲਈ ਅਧਿਆਪਕਾ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ।
ਕੈਪਸ਼ਨ
ਫੋਟੋ ਵਿੱਚ ਈਸ਼ਾ ਮਹਾਜਨ ਦੀ ਛਪੀ ਕਿਤਾਬ ਦੀ ਘੁੰਡ ਚੁਕਾਈ ਕਰਦੇ ਹੋਏ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments