ਕਾਦੀਆ ਵਿਖੇ ਟੀਕਾਕਰਨ ਦੀ ਮੁਹਿੰਮ ਜਾਰੀ

0
246

ਕਾਦੀਆ 21 ਜੂਨ (ਸਲਾਮ ਤਾਰੀ) ਪੂਰੇ ਭਾਰਤ ਵਿਚ ਕਰੌਨਾ ਦੇ ਮਰੀਜਾਂ ਦੀ ਗਿਣਤੀ ਕਾਫੀ ਘੱਟ ਗਈ ਹੈ ਜਿਸ ਦਾ ਮੁੱਖ ਕਰਨ ਇਹ ਹੈ ਕਿ ਲੋਕਾਂ ਨੇ ਵੱਧ ਚੜ ਵੈਕਸੀਨ ਲਗਵਾਈ ਹੈ!

ਸੀ ਐਚ ਸੀ ਕਾਦੀਆ ਦੀ ਟੀਮ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦਾ ਕੰਮ ਕੀਤਾ ਹੈ ਉਥੇ ਲੋਕਾਂ ਨੂੰ ਉਤਸ਼ਾਹਿਤ ਵੀ ਕੀਤਾ ਹੈ ਅਤੇ ਹੁਣ ਵੀ ਉਹਨਾਂ ਦੀ ਕੋਸ਼ਿਸ਼ ਜਾਰੀ ਹੈ ਕੇ ਵੈਕਸੀਨ 100%ਲੋਕਾਂ ਨੂ ਲਗਾ ਦਿੱਤੀ ਜਾਵੇ! ਅੱਜ ਵੀ ਡੀ ਏ ਵੀ ਸਕੁਲ ਮੋਹੱਲਾ ਪ੍ਰੇਮ ਨਗਰ ਵਿਖੇ 18 ਸਾਲ ਤੋ ਵੱਧ ਉਮਰ ਵਾਲੀਆ ਨੂੰ ਵੈਕਸੀਨ ਲਗਾਈ ਗਈ ਇਸ ਮੌਕੇ ਰਾਜ ਰਾਣੀ, ਗੁਰਪ੍ਰੀਤ ਕੌਰ, ਗੁਰਮੁੱਖ ਸਿੰਘ, ਜੀਵਨ ਜੋਤੀ ਹਾਜ਼ਰ ਸਨ

Previous article18 ਸਾਲ ਤੋਂ ਉੱਪਰ ਸਾਰੇ ਵਰਗਾਂ ਦੀ ਵੈਕਸੀਨੇਸ਼ਨ ਸ਼ੁਰੂ
Next articleਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬਟਾਲਾ ਨੇ ਸਲੱਮ ਏਰੀਏ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਇਆ
Editor-in-chief at Salam News Punjab

LEAVE A REPLY

Please enter your comment!
Please enter your name here