ਕਾਦੀਆ 13 ਮਈ (ਸਲਾਮ ਤਾਰੀ) ਅੱਜ ਕਾਦੀਆ ਵਿਖੇ ਬੈਂਕ ਆਫ ਬੜੌਦਾ ਵਲੋ ਦੀ ਕਾਦੀਆ ਬ੍ਰਾਂਚ ਸੈਮੀਨਾਰ ਲੱਗਿਆ ਗਿਆ ਜਿਸ ਵਿਚ ਪ੍ਰਧਾਨ ਮੰਤਰੀ ਯੋਜਨਾ, ਕਿਸਾਨ ਯੋਜਨਾ ਤੋ ਇਲਾਵਾ ਬੈਂਕ ਦੀਆ ਵੱਖ ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਬੈਂਕ ਮੈਨੇਜਰ ਨੇ ਕਿਹਾ ਕਿ ਇਹ ਯੋਜਨਾਵਾਂ ਲੋਕਾਂ ਲਈ ਬਹੁਤ ਲਾਭਕਾਰੀ ਹਨ ਅਤੇ ਲੋਕਾਂ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ