ਕਾਦੀਆ 4 ਮਈ (ਸਲਾਮ ਤਾਰੀ) ਇੰਸਪੈਕਟਰ ਸੁਖਰਾਜ ਸਿੰਘ ਨੇ ਅੱਜ ਕਾਦੀਆ ਥਾਣੇ ਦਾ ਚਾਰਜ ਬਤੌਰ ਐਸ ਐਚ ਓ ਸੰਭਾਲਿਆ ਇਸ ਮੌਕੇ ਥਾਣੇ ਦੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਸੁਖਰਾਜ ਸਿੰਘ ਨੇ ਕਿਹਾ ਕਿ ਲੋਕ ਕਾਦੀਆ ਵਿੱਚ ਕਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਸ ਦਾ ਸੁਯੋਗ ਦੇਣ ਉਹਨਾਂ ਕਿਹਾ ਕਿ ਕਿਸੇ ਵੀ ਨਸਾ ਤਸਕਰ ਅਤੇ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ