spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਸੰਗਤ ਦਰਸ਼ਨ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ

ਜਗਰੂਪ ਸਿੰਘ ਸੇਖਵਾਂ ਨੇ ਸੰਗਤ ਦਰਸ਼ਨ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣਿਆਂ

ਕਾਦੀਆਂ 3 ਮਈ (ਸਲਾਮ ਤਾਰੀ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਾਦੀਆਂ ਨੇ ਸਂਗਤ ਦਰਸ਼ਨ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੋਕੇ ਮੁਸ਼ੁਕਿਲਾਂ ਸੁਣ ਕੇ ਨਾਲ ਹੀ ਹੱਲ ਕੀਤਾ। ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਕਿਸੇ ਤਰਾਂ ਦਾ ਧੱਕਾਂ ਨਹੀ ਹੋਣ ਦਿੱਤਾ ਜਾਵੇਗਾ। ਇਸ ਮੋਕੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਬਬੀਤਾ ਖੋਸਲਾ,ਬਲਦੀਪ ਕੋਰ,ਡਾਕਟਰ ਕਾਲੀਆ, ਬਲਜਿੰਦਰ ਸਿੰਘ ਸੋਨੂ ਕਾਹਲਵਾਂ,  ਪ੍ਰਕਾਸ਼ ਸਿੰਘ ਸੇਖੋ, ਬਬੀਤਾ ਖੋਸਲਾ, ਸੁਖਜਿੰਦਰ ਸਿੰਘ ਕਾਦੀਆਂ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments