spot_img
Homeਮਾਝਾਗੁਰਦਾਸਪੁਰਕਾਦੀਆ ਸਬਜ਼ੀ ਮੰਡੀ ਵਿਚ ਅਚਾਨਕ ਲੱਗੀ ਅੱਗ ਲੱਖਾਂ ਦਾ ਹੋਈਆ ਨੁਕਸਾਨ ਮਿਲੀ

ਕਾਦੀਆ ਸਬਜ਼ੀ ਮੰਡੀ ਵਿਚ ਅਚਾਨਕ ਲੱਗੀ ਅੱਗ ਲੱਖਾਂ ਦਾ ਹੋਈਆ ਨੁਕਸਾਨ ਮਿਲੀ

ਕਾਦੀਆ 1ਮਈ(ਸਲਾਮ ਤਾਰੀ)
ਕਾਦੀਆ ਸਬਜ਼ੀ ਮੰਡੀ ਵਿਚ ਅਚਾਨਕ ਲੱਗੀ ਅੱਗ ਲੱਖਾਂ ਦਾ ਹੋਈਆ ਨੁਕਸਾਨ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਲਾਲ ਪੁੱਤਰ ਓਮਪ੍ਰਕਾਸ਼ ਨੇ ਦੱਸਿਆ ਕੇ ਮੈ ਘਰ ਰੋਟੀ ਖਾਣ ਗਿਆ ਸੀ ਮੈਂਨੂੰ ਫੋਨ ਰਾਹੀਂ ਮੰਡੀ ਤੋ ਸੂਚਨਾ ਮਿਲੀ ਕਿ ਮੰਡੀ ਵਿਚ ਅੱਗ ਲੱਗ ਗਈ ਹੈ ਮੈ ਜਦ ਆ ਕੇ ਦੇਖਿਆ ਤਾਂ ਸਬ ਕੁਝ ਸੜ ਗਿਆ ਸੀ ਅਤੇ ਮੇਰਾ ਤਕਰੀਬਨ ਇਕ ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਅੱਗ ਲੱਗਣ ਦੇ ਕਾਰਣਾ ਦਾ ਪਤਾ ਨਹੀਂ ਲੱਗ ਸਕਿਆ ਹੈ ਲੋਕਾਂ ਨੇ ਕਾਦੀਆ ਵਿੱਚ ਫਾਈਰ ਬ੍ਰਿਗੇਡ ਦੀ ਮੰਗ ਕੀਤੀ ਹੈ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments