spot_img
Homeਮਾਝਾਗੁਰਦਾਸਪੁਰਮਲੇਰੀਆ ਮੁਹਿਮ ਦੇ ਤਹਿਤ ਬਚਿਆਂ ਨੂੰ ਜਾਗਰੁਕ ਕੀਤਾ ਗਿਆ

ਮਲੇਰੀਆ ਮੁਹਿਮ ਦੇ ਤਹਿਤ ਬਚਿਆਂ ਨੂੰ ਜਾਗਰੁਕ ਕੀਤਾ ਗਿਆ

ਕਾਦੀਆਂ 24 ਅਪ੍ਰੈਲ (ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਕਸਬਾ ਹਰਚੋਵਾਲ ਵਿੱਖੇ ਸ਼ਹੀਦ ਸਿਪਾਹੀ ਹੀਰਾ ਸਿੰਘ ਸ: ਸ: ਸ ਹਰਚੋਵਾਲ ਵਿੱਖੇ ਪੰਜਾਬ ਸਰਕਾਰ ਵਲੋ ਚਲਾਈ ਜਾ ਰਹੀ ਮੁਹਿਮ ਦੇ ਤਹਿਤ ਸੀ ਐਚ ਸੀ ਭਾਮ ਵਲੋ ਬਚੀਆਂ ਨੂੰ ਮਲੇਰੀਆ ਮੁਹਿਮ ਦੇ ਤਹਿਤ ਜਾਗਰੁਕ ਕੀਤਾ ਗਿਆ। ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਹੈਲਥ ਇੰਸਪੈਕਟਰ ਹਰਪਿੰਦਰ ਸਿੰਘ ਨੇ ਕਿਾਹ ਕਿ ਇਹ ਜਾਗਰੁਕ ਕੈੰਪ ਪੰਜਾਬ ਸਰਕਾਰ ਵਲੋ ਚਲਾਈ ਜਾ ਰਹੀ ਮੁਹਿਮ ਡਾਕਟਰ ਪ੍ਰਭਜੋਤ ਕੋਰ ਕਲਸੀ, ਡਾਕਟਰ ਵੰਦਨਾ ਦੇ ਦਿਸ਼ ਨਿਰਦੇਸ਼ਾਂ ਅਤੇ ਐਸ ਐਮ ੳ ਭਾਮ ਡਾਕਟਰ ਗੁਰਦਿਆਲ ਸਿੰਘ ਦੀ ਨਿਗਰਾਨੀ ਹੇਠ ਲਗਾਏ ਜਾ ਰਹੇ ਹਨ। ਇਸ ਮੋਕੇ ਸੁਰਿੰਦਰ ਕੋਰ ਬੀ ਈ ਈ,ਸਰਬਜੀਤ ਸਿੰਘ,ਅਮਨ ਕੋਰ ਹੈਲਥ ਇੰਸਪੈਕਟਰ,ਸੁਬੇਗ ਸਿੰਘ ਡੀ ਪੀ,ਅਮਰਜੀਤ ਸਿੰਘ ,ਸਤਨਾਮ ਸਿੰਘ,ਕੁਲਜੀਤ ਸਿੰਘ,ਮਨਿੰਦਰ ਸਿੰਘ ਹਾਜਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments