spot_img
Homeਮਾਝਾਗੁਰਦਾਸਪੁਰਐਸ ਐਚ ੳ ਬਿਆਸ ਬਲਕਾਰ ਸਿੰਘ ਨੂੰ ਦਿੱਤੀ ਸ਼ੁਭ ਕਾਮਨਾਵਾਂ

ਐਸ ਐਚ ੳ ਬਿਆਸ ਬਲਕਾਰ ਸਿੰਘ ਨੂੰ ਦਿੱਤੀ ਸ਼ੁਭ ਕਾਮਨਾਵਾਂ

ਕਾਦੀਆਂ 20 ਅਪ੍ਰੈਲ(ਸਲਾਮ ਤਾਰੀ) ਐਸ ਐਚ ੳ ਬਲਕਾਰ ਸਿੰਘ ਵਲੋ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰ ਕੇ ਨਕੇਲ ਪਾਉਣ ਤੇ ਸਮਾਜ ਸੇਵੀ ਅਬਦੁਲ ਸਲਾਮ ਤਾਰੀ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਐਸ ਐਚ ੳ ਬਲਕਾਰ ਸਿੰਘ ਕਾਦੀਆਂ ਅਤੇ ਸ਼੍ਰੀ ਹਰਗੋਬਿੰਦਪੁਰ ਵਿਚ ਵੀ ਆਪਣੀ ਸੇਵਾ ਨਿਭਾ ਚੁਕੇ ਹੱਨ ਅਤੇ ਉਥੇ ਵੀ ਉਹਨਾਂ ਨੇ ਦਿਨ ਰਾਤ ਡਿਉਟੀ ਕਰਦੇ ਹੋੲ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਈ ਸੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments