spot_img
Homeਮਾਝਾਗੁਰਦਾਸਪੁਰਐਕਸੀਅਨ ਦਾ ਕੀਤਾ ਸਵਾਗਤ

ਐਕਸੀਅਨ ਦਾ ਕੀਤਾ ਸਵਾਗਤ

ਕਾਦੀਆ 20 ਅਪ੍ਰੈਲ (ਸਲਾਮ ਤਾਰੀ) ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਵਫ਼ਦ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਕਾਦੀਆਂ ਸ੍ਰੀ ਸੁਰੇਸ਼ ਕੁਮਾਰ ਜੀ ਨੂੰ ਮਿਲਿਆ ਅਤੇ ਕਾਦੀਆਂ ਆਉਣ ਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ ।ਵਫ਼ਦ ਦੀ ਅਗਵਾਈ ਇੰਪਲਾਈਜ਼ ਫੈੱਡਰੇਸ਼ਨ ਜ਼ਿਲ੍ਹਾ ਪ੍ਰਧਾਨ ਸ੍ਰੀ ਸਰਵਣ ਸਿੰਘ ਡੱਲਾ ਅਤੇ ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਸ੍ਰੀ ਗੁਰਵੇਲ ਸਿੰਘ ਬੱਲਪੁਰੀਆਂ ਜੀ ਨੇ ਕੀਤੀ ।ਵਫ਼ਦ ਵਿੱਚ ਸ਼ਾਮਲ ਸ੍ਰੀ ਗੁਰਨਾਮ ਸਿੰਘ ਲੁਬਾਣਾ ਜਨਰਲ ਸਕੱਤਰ , ਸ੍ਰੀ ਯੂਨਸ ਮਸੀਹ ਪ੍ਰਧਾਨ ਸਬ ਡਿਵੀਜ਼ਨ ਹਰਚੋਵਾਲ, ਸ੍ਰੀ ਰਣਜੀਤ ਸਿੰਘ ਲਾਈਨਮੈਨ , ਸ੍ਰੀ ਅਵਤਾਰ ਸਿੰਘ ਮੀਤ ਪ੍ਰਧਾਨ ਕਾਦੀਆਂ , ਸ੍ਰੀ ਸੰਦੀਪ ਸਿੰਘ ਬਾਜਵਾ ਸੀਨੀਅਰ ਮੀਤ ਪ੍ਰਧਾਨ ,ਸ੍ਰੀ ਬਲਵੰਤ ਸਿੰਘ ਮੀਟਰ ਰੀਡਰ ,ਸ੍ਰੀ ਕੁਲਦੀਪ ਸਿੰਘ ਸਹਾਇਕ ਲਾਈਨਮੈਨ, ਸ੍ਰੀ ਬਲਜਿੰਦਰ ਸਿੰਘ ਬਾਜਵਾ ਤੁਗਲਵਾਲ ਸੀਨੀਅਰ ਮੀਤ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ , ਸ੍ਰੀ ਹਰਵੰਤ ਸਿੰਘ ਭਾਮੜੀ ਪ੍ਰਧਾਨ ਸਬ ਡਿਵੀਜ਼ਨ ਕਾਦੀਆਂ , ਸ੍ਰੀ ਕੰਵਲਜੀਤ ਸਿੰਘ ਪਿੰਡ ਭਾਮੜੀ ,ਸ੍ਰੀ ਗੁਰਜੀਤ ਸਿੰਘ ਸਬ ਡਵੀਜ਼ਨ ਪ੍ਰਧਾਨ ਸ੍ਰੀ ਹਰਗੋਬਿੰਦਪੁਰ, ਸ੍ਰੀ ਸੁਖਵਿੰਦਰ ਸਿੰਘ ਜੇ ਈ ਸੀਨੀਅਰ ਮੀਤ ਪ੍ਰਧਾਨ ਡਿਵੀਜ਼ਨ ਕਾਦੀਆਂ ,ਅਤੇ ਸ੍ਰੀ ਮੋਹਨ ਸਿੰਘ ਸੁਪਰਡੈਂਟ ਸ਼ਾਮਲ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments